ਪੰਨਾ:ਚੀਸਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

(੨) ਜਵਾਨੀ ਕੀ ਏ?

ਕੁਝ ਸੁਫਨੇ,
ਦੁੱਖ ਭਰੇ,
ਸੁਖ ਭਰੇ
ਆਸ ਭਰੇ
ਕੁਝ ਨਿਰਾਸ ਭਰੇ,
ਠੰਡੇ ਠੰਡੇ, ਟੱਤੇ ਤਤੇ,
ਕੁਝ ਆਪਣੇ ਕੁਝ ਕਿਸੇ ਦੇ।

(੩) ਬੁਢੇਪਾ ਕੀ ਏ?

ਸੋਚ,
ਬੇਬਸੀ,
ਕੁਝ ਮਜ਼ਬੂਰੀ।

(੪) ਮੌਤ ਕੀ ਏ?

...............
...............
...............
ਵਿੱਛੜ ਜਾਣਾ।

੭੯