ਪੰਨਾ:ਚੂੜੇ ਦੀ ਛਣਕਾਰ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਖਿਸ਼ਾ ਵਾਲੇ ਤਾਈਂ ਬੁਲਾਵੇ,
ਗਲ ਵਿਚ ਹਾਰ ਮੈਂ ਪਾਂਦੀ ਡਿਠੀ।

ਰੱਬ ਦੀ ਸੌਂ ਮੈਂ ਝੂਠ ਨਾ ਆਖਾਂ,
ਫੇਰ ਸਿਨਮੇ ਮੈਂ ਜਾਂਦੀ ਡਿਠੀ।

ਅਧੀ ਰਾਤੀਂ ਕੌੜੇ ਸੌਤੇ,
ਪੈਰ ਘਰ ਵਿਚ ਪਾਂਦੀ ਡਿਠੀ।

੮੮