ਪੰਨਾ:ਚੰਦ੍ਰਕਾਂਤਾ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਇੰਦਰ ਦੇਵ–ਆਪ ਜੋ ਕੁਛ ਪਛੋਗੇ ਓਹ ਮੈਂ ਚੰਗੀ ਤਰਾਂ ਜਾਣਦਾ ਹਾਂ ਪਰ ਹਛਾ ਪਛੋ।

ਭੂਤ-ਕਮਲਾ ਦੀ ਮਾਂ ਆਪ ਨੂੰ ਕਿਥੇ ਤੇ ਕਿਸਤਰਾਂ ਮਿਲੀ ਇੰ ਦੇਵ-ਇਹ ਤਾਂ ਉਸੇ ਦੇ ਮੂੰਹੋਂ ਸੁਨਣਾ ਚਾਹੀਦਾ ਹੈ ਜਦ ਓਹ ਆਪਣੀ ਵਿਯਾ ਸੁਣ ਵੇਗੀ ਤਾਂ ਕੋਈ ਗੱਲ ਲੁਕੀ ਨਹੀਂ ਰਹੇਗੀ।

ਭੂਤ-ਤੇ ਨਾਨਕ ਦੀ ਮਾਂ ਅਰ ਦੇਵੀ ਸਿੰਘ ਦੀ ਇਸਤ੍ਰੀ ਦਾ ਹਾਲ ਕਦੋਂ ਮਲੂਮ ਹੋਵੇਗਾ ?

ਇੰਦਰ ਦੇਵ-ਓਰ ਭੀ ਓਸੇ ਵੇਲੇ ਮਲੂਮ ਹੋ ਜਾਵੇਗਾ ਪਰ ਭੂਤ ਨਾਥ ! ਤੂੰ ਤੇ ਦੇਵੀ ਸਿੰਘ ਨੇ ਐਵੇਂ ਨਕਾਬਪੋਸ਼ਾਂ ਦਾ ਪਿੱਛਾ ਕਰਕੇ ਚਿੰਤਾ ਮੁਲ ਲੈ ਗਈ, ਜੇ ਤੁਸੀਂ ਓਹਨਾਂ ਦਾ ਪਿੱਛਾ ਨਾ ਕਰਦੇ ਅਰ ਤੁਹਾਨੂੰ ਪਿਛੋਂ ਪਤਾ ਹੀ ਲੱਗਦਾ ਕਿ ਤੁਹਾਡੀਆਂ ਇਸਤ੍ਰੀਆਂ ਵੀ ਇਸ ਕੰਮ ਵਿਚ ਓਹਨਾਂ ਦੀਆਂ ਸਾਥੀ ਸਨ, 31 ਤੁਹਾਨੂੰ ਬੜੀ ਪ੍ਰਸੰਨਤਾ ਹੁੰਦੀ, ਪ੍ਰਸੰਨਤਾ ਤਾਂ ਹੁਣ ਭੀ ਹੋਵੇਗੀ ਪਰ ਚਿੰਤਾ ਤੇ ਹੈਰਾਨੀ ਨਾਲ ਲਹੂ ਸਕਾ ਦੇਣ ਦੇ ਪਿਛੋਂ ?

ਇਹ ਕਹਿ ਕੇ ਇੰਦਰ ਦੇਵ ਹੱਸ ਪਿਆ ਤੇ ਸਭਨਾਂ ਦੇ ਮੂੰਹ ਤੇ ਹਾਸਾ ਦਿੱਸਣ ਲੱਗ ਪਿਆ।

ਤੇਜ-(ਮੁਸਕਾਉਂਦੇ ਹੋਏ ਦੇਵੀ ਸਿੰਘ ਨੂੰ) ਹੁਣ ਤਾਂ ਆਪ ਨੂੰ ਭੀ ਨਿਸਚਾ ਹੋ ਗਿਆ ਹੋਵੇਗਾ ਕਿ ਆਪ ਦਾ ਪੁਤਰ ਤਾਰਾ ਸਿੰਘ ਕਈ ਵਿਚਿੱਤ੍ਰ ਭੇਤ ਆਪ ਤੋਂ ਕਿਉਂ ਲੁਕਾਉਂਦਾ ਹੈ ?

ਦੇਵੀ-ਜੀ ਹਾਂ ਸਭ ਮਲੂਮ ਹੋ ਨੂੰ ਪ੍ਰਗਟ ਕਰਨ ਤੋਂ ਪਹਿਲਾਂ ਹੀ ਦੋਹਾਂ ਤਾਰਾ ਸਿੰਘ ਨੂੰ ਆਪਣਾ ਸਾਥੀ ਬਣਾ ਹੈਰਾਨ ਕੀਤਾ ਜਾਂਦਾ ਥੋੜਾ ਸੀ। ਜਦ ਆਪਣੇ ਆਪ ਕੁਮਾਰਾਂ ਨੇ ਭੈਰੋਂ ਸਿੰਘ ਤੇ ਲਿਆ ਸੀ ਤਾਂ ਸਾਨੂੰ ਜਿੰਨਾਂ