ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/56

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉਥੇ ਰਹਿੰਦਾ ਸਦਾ ਬਸੰਤ ਹੈ
ਉਥੇ ਵਸਦਾ ਆਪ ਅਨੰਤ ਹੈ
ਉਥੇ ਅੰਤਾਂ ਦਾ ਵੀ ਅੰਤ ਹੈ
ਉਥੇ ਰਸ ਦੀ ਵਰਖਾ ਵੱਸਦੀ
ਜਿਥੇ ਪਿਆਰੀ ਮੇਰੀ ਵੱਸਦੀ

੫੬