ਪੰਨਾ:ਚੰਦ-ਕਿਨਾਰੇ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਵੀ-ਅਕਸ-ਰਸ-ਦੁਧ-ਬੱਦਲ
ਹੰਸਾਂ ਦੀ ਰਾਗੀ ਭਾਰ
ਤੇਰੇ ਗੀਤਾਂ ਦੀ ਗੁੰਜਾਰ.
ਸੁਰਗ ਨਰਕ ਦੋਨਾਂ ਤੋਂ ਮੈਨੂੰ
ਲੈ ਗਈ ਪਰਲੇ ਪਾਰ——
ਤੇਰੇ ਗੀਤਾਂ ਦੀ ਗੁੰਜਾਰ.
***

ਸ਼ਾਲ੍ਹਾ ਜੁਗ ਜੁਗ ਰਹਾਂ ਮੈਂ ਸੁਣਦਾ
ਤੇਰੀ ਗਗਨ-ਸਿਤਾਰ
ਤੇਰੇ ਗੀਤਾਂ ਦੀ ਗੁੰਜਾਰ

੯੮