ਪੰਨਾ:ਜ਼ਫ਼ਰਨਾਮਾ ਸਟੀਕ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੬) (੮੨) ਸ਼ਨਾਸਦ ਹਮਹ ਤੋ ਨ ਯਜ਼ਦਾਂ ਕਰੀਮ। ਨਖ਼ਾਹਦ ਹਮੀ ਤੋ ਬਦੌਲਤ ਅਜ਼ੀਮ॥ (۲) شاه بیمه تونه یزدان کریم نخوا ہ ہمیں تو بدولت عظیم ਸ਼ਨਾਸਦ = ਪਛਾਣੇ ਹਮਰ = ਭੀ ਤੋ = ਤੈਨੂੰ ਨਖਾਹਦ = ਨਹੀਂ ਮੰਗੇਗਾ ਹਮੀ = ਭੀ ਤੋ = ਤੈਥੋਂ ਯਜ਼ਦਾਂ = ਵਾਹਿਗੁਰੂ, ਅਕਾਲ ਬਦੌਲਤ = ਧਨ, ਪਦਰਬ ਪੁਰਖ ਕਰੀਮ = ਕ੍ਰਿਪਾਲੂ ਅਜ਼ੀਮ = ਬਹੁਤ, ਬੜੀ ਅਰਥ ਕ੍ਰਿਪਾਲੂ ਵਾਹਿਗੁਰੂ ਭੀ ਤੈਨੂੰ ਨਹੀਂ ਪਹਿਚਾਣੇਗਾ, (ਅਤੇ ) ਨਾਹੀਂ ਤੈਥੋਂ ਬਹੁਤ ਦੌਲਤ ਮੰਗੇਗਾ। ਭਾਵ ਹੇ ਔਰੰਗਜ਼ੇਬ ! ਹੁਣ ਜਦ ਤੈਥੋਂ ਅਜਿਹੇ ਕੰਮ ਪ੍ਰਗਟ ਹੋਏ ਹਨ ਜੋ ਅਕਾਲ ਪੁਰਖ ਦੀ ਆਯਾ ਤੋਂ ਉਲਟ ਹਨ ਤਾਂ ਹੁਣ ਪੱਕਾ ਯਕੀਨ ਹੈ ਕਿ ਓਹ ਤੈਨੂੰ ਨੇਕ ਪੁਰਸ਼ ਨਹੀਂ ਜਾਣੇਗਾ, ਜੇ ਕਹਂ ਕਿ ਮੈਂ ਬਾਦਸ਼ਾਹ ਹਾਂ ਤਾਂ ਉਸ ਅਕਾਲ ਪੁਰਖ ਤੇਰੇ ਧਨ ਪਦਾਰਥ ਦੀ ਕੋਈ ਲੋੜ ਨਹੀਂ ਹੈ । ਓਹ ਤਾਂ ਕੇਵਲ ਨੇਕੀ ਨੂੰ ਪਸੰਦ ਕਰਦਾ ਹੈ ਤੇ ਸਚਾਈ ਦਾ ਮਿਤ੍ਰ ਹੈ ॥