ਪੰਨਾ:ਜ਼ਫ਼ਰਨਾਮਾ ਸਟੀਕ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੭) (੮੩) ਅਗਰ ਸਦ ਕੁਰਾਂ ਰਾ ਬਖੁਰਦੀ ਕਸਮ ਮਰਾ ਏਤਬਾਰੇ ਨ ਯਕ ਜ਼ਰਹ ਦਮ॥ (۳) اگر صد قرآن را بخوردی مقسم مرا اختیار نه یک ذره دم - ਅਗਰ = ਜੇ ਸਦ = ਸੌ ਮਰਾ = = ਮੈਨੂੰ ਏਤਬਾਰੇ = ਭਰੋਸਾ ਕੁਰਾਂ = ਕੁਰਾਂਨ,ਮੁਸਲਮਾਨਾਂ ਦੀ ਨ = ਧਰਮ ਪੁਸਤਕ ਦੀ ਬਖੁਰਦੀ = ਤੂੰ ਖਾਵੇਂ ਕਸਮ = ਸੌਂਹ ਨਹੀਂ ਈਂ = ਇਸਤੋਂ ਜ਼ਰਹ = ਜ਼ਰਾ ਭਰ, ਥੋੜਾ ਜੇਹਾ ਦਮ = ਸ੍ਵਾਸ ਭਰ, ਛਿਣ ਭਰ ਅਰਥ ਜੇ ਤੂੰ ਸੌ ਭੀ ਕੁਰਾਂਨ ਦੀਆਂ ਸੌਹਾਂ ਖਾਵੇਂ ਮੈਨੂੰ ਇਸਤੋਂਜ਼ਰਾ ਭਰ ਭੀ ਛਿਣ ਲਈ ਭਰੋਸਾ ਨਹੀਂ ਹੈ। ਭਾਵ ਹੇ ਔਰੰਗਜ਼ੇਬ | ਜੇ ਤੂੰ ਕੁਰਾਨ ਦੀਆਂ ਸੈਂਕੜੇ ਕਸਮਾਂ ! ਖਾਕੇ ਮੈਨੂੰ ਵਿਸ੍ਵਾਸ ਦੇਵੇਂ, ਤਾਂ ਮੈਨੂੰ ਤੇਰੀਆਂ ਇਨਾਂ ਸੌਹਾਂ ਤੋਂ ਇਕ ਛਿਣ ਭਰ ਲਈ ਭੀ ਜਰਾ ਜਿਤਨਾਂ ਯਕੀਨ ਤੇਰੀ ਬਾਤ ਦਾ ਨਹੀਂ ਆਉਂਦਾ ਹੈ,ਕਿਉਂ ਜੋ ਮੈਨੇ ਤੈਨੂੰ ਭਲੀ ਪ੍ਰਕਾਰ ਅਜ਼ਮਾ ਲਿਆ ਹੈ, ਕਿ ਤੇਰੀਆਂ ਸਭ ਬਾਤਾਂ ਝੂਠੀਆਂ ਹਨ।