ਪੰਨਾ:ਜ਼ਫ਼ਰਨਾਮਾ ਸਟੀਕ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(te) (੯੩) ਬੁਸੀਂ ਕੁਦਰਤੇ ਨੇਕ ਯਜ਼ਦਾਨੇ ਪਾਕ। ਕਿ ਅਜ਼ ਯਕ, ਬਦਹ ਲਕ ਰਸਾਨਦ ਹਿਲਾਕ॥ (۹۳) ہیں قدرت نیک نیزدان پاک - که از یک بذلک ساند ملاک · ਬਬੀਂ ਤੂੰ ਦੇਖ ਕੁਦਰਤ = ਸ਼ਕਤੀ ਕਿ - ਜੋ ਅਜ - ਸੇ, ਤੌਂ ਲੋਕ - ਅੱਛਾ, ਸਭ ਯਕ = ਇਕ ਯਜਦਾਨ-ਵਾਹਿਗੁਰੂ,ਸੂਰ ੋ ਬਦਹ - ਦਸ · ਪਾਕ = ਪਵਿਤ੍ ਲੋਕ - ਲਖ, ਸੋਹਜ਼ਾਰ ਸਾਨੰਦ - ਪਹੁਚਾਉਂਦਾ ਹੈ, ਕਰਵਾਉਂਦਾ ਹੈ ਹਿਲਾਕ ਮਾਰਨਾ, ਜਾਨ ਅਰਥ ਕਢਣੀ (ਪਰ) ਉਸ ਪਵਿਤ੍ ਵਾਹਿਗੁਰੂ ਦੀ ਸ਼ੁਭ ਸ਼ਕਤੀ ਨੂੰ ਦੇਖ ਜੋ ਇਕ ਤੋਂ ਦਸ ਲਖ ਨੂੰ ਮਰਵਾ ਦਿੰਦਾ ਹੈ । ਭਾਵ ਹੇ ਔਰੰਗਜ਼ੇਬ ਪਰ ਫੇਰ ਭੀ ਤੂੰ ਉਸ ਅਕਾਲ ਪੁਰਖ ਦੀ ਕੁਦਰਤ ਨੂੰ ਦੇਖ ਕਿ ਓਹ ਕੇਹਾ ਸਰਬ ਸ਼ਕਤੀਮਾਨ ਹੈ ਕਿ ਉਸ ਨੇ ਸਾਡੇ ਜੇਹੇ ਪੁਰਸ਼ਾਂ ਪਾਸੋਂ ਜਿਨਾਂ ਪਾਸ ਕਿ ਉਸ ਸਮੇਂ ਕੁਝ ਨਹੀਂ ਸੀ ਬਾਦਸ਼ਾਹੀ ਲਸ਼ਕਰ ਨਾਲ ਟਾਕਰਾ ਕਰਾਇਆ ਅਤੇ ਤੇਰੀ ਸੈਨਾਂ ਦੇ ਲੱਖਾਂ ਆਦਮੀਆਂ ਨੂੰ ਖਾਲਸੇ ਦੇ ਹਥੋਂ ਮਰਵਾਯਾ।