ਪੰਨਾ:ਜ਼ਫ਼ਰਨਾਮਾ ਸਟੀਕ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੯ ) (੯੪)ਚਿ ਦੁਸ਼ਮਨ ਕੁਨਦ ਮੇਹਰਬਾਨ ਅਸਤਦੋਸਤ ਕਿ ਬਖ਼ਸ਼ਿੰਦਗੀ ਕਾਰੋ ਬਖ਼ਸ਼ਿੰਦਹ ਓਸਤ॥ (۹۴) چه دشمن کند مهربان است سرور که بخشندگی کار و بخشنده استون ਕਿ ਕਿਯਾ, ਕੀ | ਕਿ = ਜੋ ਦੁਸ਼ਮਨ = ਵੈਰੀ ਬਖ਼ਸ਼ਿੰਦਗੀ - ਦਾਤ, ਬਖਸ਼ਣਾਂ, ਕੁਨਦ - ਕਰੇ ਕ੍ਰਿਪਾ ਮੇਹਰਬਾਨ-ਕ੍ਰਿਪਾਲੂ, ਮੇਹਰਬਾਨ ਕਾਰੋ - ਕੌਮ, ਔਰ ਅਸਤ * ਹੈ ਬਖ਼ਸ਼ਿੰਦਰ • ਬਖ਼ਸ਼ਣ ਵਾਲਾ, ਦੋਸਤ - ਮਿਤ੍ਰ, ਦੋਸਤ ਕ੍ਰਿਪਾਲੂ ਓਸਤ - ਓ-ਅਸਭ, ਓਹ ਹੈ ਅਰਥ ਦੁਸ਼ਮਨ ਕੀ ਕਰੇ (ਜੇ) ਮਿਤ੍ਰ ਕ੍ਰਿਪਾਲੂ ਹੋਵੇ, ਕਿਉਂਕਿ ਕ੍ਰਿਪਾ ਕਰਨਾ ਉਸ ਕ੍ਰਿਪਾਲੂ ਦਾ ਕੰਮ ਹੈ। ਭਾਦ ਹੇ ਔਰੰਗਜ਼ੇਬ | ਜਦ ਮਿਤ੍ਰ ਵਾਹਿਗੁਰੂ ਮੇਹਰਬਾਨ ਹੋਵੇ ਤਾਂ ਤੇਰੇ ਵਰਗਾ ਵੈਰੀ ਭੀ ਕੁਝ ਨਹੀ ਕਰ ਸਕਦਾ ਕਿਉਂਕਿ ਵੈਰੀ ਦਾ ਕੰਮ ਵੈਰ ਕਰਨ ਦਾ ਹੈ ਪਰ ਉਸ ਅਕਾਲ ਪੁਰਖ ਦਾ ਕੰਮ ਕ੍ਰਿਪਾ ਕਰਨ ਦਾ ਹੈ ਦੇਖ ਤੇਰੇ ਸਾਰੇ ਉਪਾਓ ਨਕੰਮੇ ਹੋਗਏ, ਅਸੀਂ ਤੇਰੇ ਲਸ਼ਕਰ ਦੇ ਘੇਰੇ ਵਿਚੋਂ ਸਹੀ ਸਲਾਮਤ ਨਿਕਲ ਆਏ॥