ਪੰਨਾ:ਜ਼ਫ਼ਰਨਾਮਾ ਸਟੀਕ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(902) (੯੭) ਹਰਾਂ ਕਸ ਕਿ ਓ ਰਾਸਤ ਬਾਜ਼ੀ ਕੁਨਦ ਰਹੀਮੇਂ ਬਰਹਮ ਸਾਜ਼ੀ ਕੁਨਦ (۹۷) پر آنکس کہ اور استباز می کند - رجیے برو ارحم سازی کند ਹਰਾਂ ਕਸ = ਜੋ ਕੋਈ ਆਦਮੀ | ਰਹੀਮੋਂ - ਕ੍ਰਿਪਾਲੂ ਓ = ਓਹ ਰਾਸਤ ਬਾਜ਼ੀ = ਸਚਿਆਈ ਕੁਨਦ = ਕਰਦਾ ਹੈ ਬਰੋ = ਬਰ-ਓ = ਉਪਰ-ਉਸਦੇ (ਅਰਥਾਤ) ਉਸ ਉਤੇ ਰਹਮ ਸਾਜ਼ੀ ਕੁਨਦ ਕ੍ਰਿਪਾ ਕਰਦਾਹੈ ਅਰਥ ਜੋ ਕੋਈ ਆਦਮੀ ਸਚਿਆਈ ਕਰਦਾ ਹੈ ਲ਼ਿਪਾਲੂ ਭਾਵ ਵਾਹਿਗੁਰੂ ਉਸਪਰ ਕ੍ਰਿਪਾ ਕਰਦਾ ਹੈ ਭਾਰ ਹੇ ਔਰੰਗਜ਼ੇਬ ( ਜੋ ਪੁਰਸ਼ ਉਸ ਅਕਾਲ ਪੁਰਖ ਨਾਲ ਸਚਿਆਈ ਕਰਦਾ ਹੈ ਅਰਥਾਤ ਉਸ ਦੇ ਅਗੇ ਸਚਾ ਰਹਿੰਦਾ ਹੈ ਉਸ ਉਤੇ ਓਹ ਕ੍ਰਿਪਾਲੂ ਵਾਹਿਗੁਰੂ ਆਪਣੀ ਦਯਾ ਕਰਦਾ ਹੈ ਭਾਵ ਹੈ ਔਰੰਗਜ਼ੇਬ ਅਸੀਂ ਆਪਣੀ ਵਲੋਂ ਸਚ ਪਰ ਕਾਇਮ ਰਹੇ ਇਸ ਲਈ ਅਕਾਲ :ਪੁਰਖ ਨੇ ਸਾਡੇ ਪਰ ਦਯਾ ਕੀਤੀ ਕਿ . ਸਾਨੂੰ ਤੇਰੀ ਸੈਨਾ ਵਿਚੋਂ ਕਢ ਲਿਆਂਦਾ।