ਪੰਨਾ:ਜ਼ਫ਼ਰਨਾਮਾ ਸਟੀਕ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੦੩) (੯੮) ਕਸੇ ਖ਼ਿਦਮਤ ਆਯਦ ਬਸੇ ਦਿਲੋ ਜਾਂ ਬਿਬਖ਼ਸ਼ਦ ਖੁਦਾਵੰਦ ਬਰਵੈ ਅਮਾਂ ॥ (۹۸) کیسے خدمت آید لیے دل و جا به بخشند خداوند بر دے ایہاں ਕਸੇ = ਜੋ ਕੋਈ ਬਿਬਖਸ਼ਦ - ਬਖਸ਼ਦਾ ਹੈ ਖਿਦਮਤ - ਸੇਵਾ ਆਯਦ = ਆਵੇ - ਬਸੇ - ਬਹੁਤ ਦਿਲੋਂ ਜਾਂ = ਤਨ ਤੇ ਮਨ ਦਿੰਦਾ ਹੈ ਖੁਦਾਵੰਦ - ਮਾਲਿਕ, ਸਾਮੀ, ਵਾਹਿਗੁਰੂ ਬਰ - ਉਤੇ, ਪਰ ਵੈ = ਉਸਦੇ ਅਮਾਂ - ਪਨਾਹ,ਰਖ ਅਰਥ ਜੋ ਕੋਈ ਤਨ ਮਨ ਕਰਕੇ ਉਸਦੀ ਸੇਵਾ ਵਿਖੇ ਆਵੇ, ਵਾਹਿਗੁਰੂ ਉਸਦੀ ਰਖੜਾ ਕਰਦਾ ਹੈ । ਭਾਵ ਦੇ ਔਰੰਗਜ਼ੇਬ | ਜੋ ਕੋਈ ਤਨ ਮਨ ਕਰਕੇ ਸਚੇ ਦਿਲ ਨਾਲ ਉਸ ਵਾਹਿਗੁਰੂ ਦੀ ਸੇਵਾ ਅਰਥਾਤ ਬੰਦਗੀ ਕਰਦਾ ਹੈ ਵਾਹਿਗੁਰੂ ਉਸਦੀ ਆਪ ਸਹਾਇਤਾ ਕਰਕੇ ਉਸਦੀ ਰਜਾ ਕਰਦਾ · ਹੈ ਜਿਸ ਪ੍ਰਕਾਰ ਕਿ ਅਕਾਲ ਪੁਰਖ ਨੇ ਤੇਰੇ ਲਸ਼ਕਰ ਕੋਲੋਂ ਸਾਡੀ ਰਜਾ ਕੀਤੀ ।