ਪੰਨਾ:ਜ਼ਫ਼ਰਨਾਮਾ ਸਟੀਕ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੪੧) ਨਹੀਂ ਹੋਈ, ਮੇਰੀ ਪਿਆਰੀ ਆਯੂ ਥਾ ਬੀਤ ਗਈ, ਮੈਂ ਆਪਣੇ ਖੁਦਾਵੰਦ ਤਾਲਾ (ਪ੍ਰਮਾਤਮਾ) ਨੂੰ ਹਿਰਦੇ ਰੂਪੀ ਘਰ ਵਿਚ ਰੱਖਦਾ ਹਾਂ ਪਰ ਉਸਦੇ ਜਲਾਲ ਦੇ ਪ੍ਰਕਾਸ਼ ਨੂੰ ਆਪਣੀ ਅਗਮਾਨਤਾ ਦੇ ਕਾਰਣ ਦੇਖ ਨਹੀਂ ਸਕਿਆ॥ ਜੀਵਨ ਨਾਸ਼ੀ ਹੈ ਅਤੇ ਬੀਤੀ ਹੋਈ ਆਯੂ ਦਾ ਕਿਤੇ ਚਿੰਨ੍ਹ ਨਹੀਂ, ਅਤੇ ਅਗੇ ਦੇ ਲਈ ਕੋਈ ਉਮੀਦ ਨਹੀਂ .................... ਮੈਂ ਆਪਣੇ ਨਾਲ ਕੋਈ ਚੀਜ਼ ਨਹੀਂ ਲਿਆਇਆ, ਪਰ ਜਾਣ ਸਮੇਂ ਆਪਣੇ ਨਾਲ ਪਾਪਾਂ ਦਾ ਫਲ ਲਈ ਜਾਂਦਾ ਹੈ, ਮੈਨੂੰ ਪਤਾ ਨਹੀਂ ਕਿ ਮੈਂ ਕਿਸ ਅਜ਼ਾਬ ਕਸ਼ੂ)ਵਿਖੇ ਫਸਾਂਗਾ,ਚਾਹੇ ਮਹਾਨ ਅਤੀਯ ਸ਼ਰਬ ਸ਼ਕਤੀ ਮਾਨ ਅਕਾਲ ਪੁਰਖ ਦੀ ਕ੍ਰਿਪਾਲਤਾ ਤੇ ਦਿਆਲਤਾ ਪਰ ਪੂਰਨ ਵਿਸ੍ਵਾਸ ਹੈ ਪਰ ਆਪਣੇ ਕਰਮਾਂ ਪਰ ਦਿਲ੍ਲੀ ਪਾਉਣ ਤੋਂ ਮੈਨੂੰ ਫਿਕਰ ਨਹੀਂ ਛਡਦਾ ਛੁਟੀ ਛੂਟੀ, ਛੁਟੀ, ਫਰਮਾਨ ਨੰਬ ੭੩ ......... (ਇਤਿ) ਜੋ ਸ਼ਹਨ ਸ਼ਾਹ ਔਰੰਗਜ਼ੇਬ ਵਲੋਂ ਮਰਨ ਦੀ ਦਸ਼ਾ ਵਿਖੇ ਸ਼ਹ ਜਾਦਾ ਸੁਲਤਾਨ ਮੁਹੰਮਦ ਕਾਮਬਖਸ਼ ਦੇ ਨਾਂਉ ਜਾਰੀ ਹੋਇਆ- ਮੇਰੇ ਜਿਗਰ ਦੇ ਟੁਕੜੇ ਮੇਰੇ ਪਿਆਰੇ ...............ਜਿਸ ਕਦਰ ਗੁਨਾਹ ਤੇ ਪਾਪ ਮੈਨੇ ਕੀਤੇ ਹਨ ਉਨ੍ਹਾਂ ਸਭਨਾ ਦਾ ਫਲ ਮੈਂ ਆਪਣੇ ਨਾਲ ਲੈ ਜਾ ਰਿਹਾ ਹਾਂ, ਖ਼ੁਦਾ ਦੀ ਸ਼ਕਤੀ ਤੇ ਕੁਦਰਤ ਬੜੀ ਅਸਚਰਜ ਹੈ, ਕਿ ਮੈਂ ਜਦੋਂ ਉਤਪਨ ਹੋਇਆ ਇਕੱਲਾ ਸੀ ਅਤੇ ਹੁਣ ( ਪਾਪਾਂ ਦੀਆਂ) ਫੌਜਾਂ ਦੇ ਨਾਲ ਜਾਂਦਾ ਹਾਂ, ਚਾਹੇ ਤਾਪ ਨੇ ਬਾਰਾਂ ਦਿਨ ਮੇਰਾ ਪਿਛਾ ਨਹੀਂ ਛਡਿਆ, ਪਰ ਆਪਣੇ ਵਿਖੇ ਮੇਰੇ ਨਾਲ ਰਹਿਣ ਦੀ ਸਮਰਥਾ ਨਾ ਵੇਖ ਕੇ ਮੇਰਾ ਸਾਥ ਛਡ ਗਿਆ (ਭਾਵ ਤਾਪ ਉਤ ਗਿਆ ਹੈ) ਜਦ ਮੈ ਹਰ ਪਾਸੇ ਦਿਲ੍ਲੀ ਪਾਂਉਦਾ ਹਾਂ ਤਾਂ ਮੈਨੂੰ ਕੇਵਲ ਖੁਦਾ ਤੋਂ ਬਿਨਾ ਕੁਝ ਨਹੀਂ ਦਿਸਦਾ, ਸੈਨਾਂਦੇ ਸਰਦਾਰਾਂ ਤੇ ਸਿਪਾਹੀਆਂ ਦਾ ਫਿਕਰ ਅੰਤ ਦੀ ਖਰਾਬੀ ਪਰ ਸ਼ੀ ਕਰਨ ਤੋਂ ਮੇਰੇ ਲਈ ਦਿਲੀ ਸ਼ੋਕ ਦਾ ਕਾਰਨ ਹੈ।