ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੨)

ਹਿਕਾਯਤ ਦੂਸਰੀ

ਬਗੀਰਦ=ਮੂਲ ਲਏ। ਅਜ਼ੋ=(ਅਜ਼ ਓ। ਅਜ਼-ਤੇ। ਓ= ਉਸ) ਉਸਤੇ।
ਅਸਪ = ਘੋੜਾ। ਪਾਂ ਸ੍ਵਦ=ਪੰਜ ਸੈ ੫੦੦। ਹਜ਼ਾਰ= ੧੦੦੦ ।
ਹਮਹ = ਸਾਰੇ। ਜ਼ਰ=ਸੁਇਨਾ। ੋ = ਅਤੇ। ਜੀਨ = ਕਾਠੀ। ੋ = ਅਤੇ।
ਹਮਹ= ਸਾਰੇ। ਨੁਕਰਹ=ਚਾਂਦੀ। ਵਾਰ=ਬਾਰ, ਭਾਰ।

ਭਾਵ—ਓਸ ਨਾਲ ਪੰਜ ਲਖ ਘੋੜੇ ਖਰੀਦੇ ਸਾਰੇ ਸੁਇਨੇ ਦੀਆਂ ਕਾਠੀਆਂ ਵਾਲੇ ਅਤੇ ਚਾਂਦੀ ਦੇ ਲਦੇ ਹੋਏ॥੨੪॥

ਖਰੀਦੰਦ ਸੇ ਸ੍ਵਦ ਹਜ਼ਾਰਾਂ ਸ਼ੁਤਰ॥
ਹਮਹ ਜ਼ਰ ਬਾਰੋ ਹਮਹ ਨੁਕਰਹ ਪੂਰ॥੨੫॥

{{center|<poem>ਖਰੀਦੰਦ=ਮੂਲ ਲਏ।ਸੇ=ਤਿੰਨ। ਸ੍ਵਦ=ਸੌ (ਹਜ਼ਾਰ=ਸਹੰਸ, ਸ਼ੁਤਰ=ਊਠ।
ਹਮਹ = ਸਾਰੇ। ਜ਼ਰ = ਸੋਇਨਾ। ਬਾਰ=ਭਾਰ। ਓ=ਅਤੇ।
ਹਮਹ=ਸਾਰੇ। ਨੁਕਰਹ=ਚਾਂਦੀ। ਪੁਰ=ਭਰੇ ਹੋਇ।

ਭਾਵ—ਤਿੰਨ ਲੱਖ ਊਠ ਮੂਲ ਲੈ ਲਏ ਜੋ ਸਾਰੇ ਸੋਇਨੇ ਨਾਲ ਲਦੇ ਹੋਏ ਅਤੇ ਚਾਂਦੀ ਦੇ ਭਰੇ ਹੋਏ ਸਨ॥੨੫॥

ਵਜ਼ਾਂ ਦਾਲ ਨਉ ਸ਼ਹਰ ਆਜ਼ਮ ਬਿਬਸਤ॥
ਕਿ ਨਾਮੇ ਅਜ਼ਾਂ ਸ਼ਹਰ ਦਿਹਲੀ ਸ਼ੁਦਸ਼ਤ॥੨੬॥

{{center|<poem>ਵਜਾਂ = ਉਸਤੇ (ਵ ਅਜ਼ ਆਂ)। ਦਾਲ=ਦਾਲ, ਭਾਵ ਅੱਧਾ ਛੋਲਾ।
ਨੌ=ਨਵਾਂ। ਸ਼ਹਰ=ਨਗਰ। ਅਜ਼ਮ=ਵੜਾ। (ਬਿ ਪਦ ਜੋੜਕ ਵਾਧੂ)
ਬਸਤ=ਬੰਨ੍ਹਿਆਂ। ਕਿ=ਜੋ। ਨਾਮੇ=ਨਾਉਂ। ਅਜ਼ਾਂ=ਉਸਤੋਂ।
ਸ਼ਹਰ=ਨਗਰ। ਦਹਲੀ=ਦਿਲੀ। ਸ਼ੁਦ= ਹੋਇਆ। ਅਸਤ=ਹੈ
ਨੋਟ—"ਕਿਆਂ ਸ਼ਹਰ ਦਾ ਨਾਮ ਦਹਲੀ ਸ਼ਦਸਤ" ਵੀ ਪਾਠ ਹੈ।

ਭਾਵ—ਉਸ ਅਧੇ ਛੋਲੇ ਤੇ ਇਕ ਨਵਾਂ ਵੱਡਾ ਨੱਗਰ ਬੰਨ੍ਹਿਆਂ | ਜਿਸਦਾ ਨਾਮ ਦਿੱਲੀ ਨਗਰ ਹੋ ਗਿਆ ਹੈ ਅਰਥਾਤ ਦਾਲ ਦੀ ਦਿੱਲੀ ਬਣੀ।੨੬॥

ਦਿਗਰ ਦਾਨਹ ਰਾ ਬਸਤ ਮੂੰਗੀ ਪਟਨ॥
ਚ ਦੋਸਤਾਂ ਪਸੰਦਸਤ ਦੁਸ਼ਮਨ ਫਿਗਨ॥੨੭॥

{{center|<poem>ਦਿਗਰ=ਦੂਜਾ। ਦਾਨਹ=ਦਾਣਾ। ਰਾ=ਦਾ। ਬਸਤ=ਬੰਨਿਆਂ।
ਮੂੰਗੀਪਟਨ=ਇਕ ਨਗਰ ਦਾ ਨਾਉਂ ਹੈ। ਚੁ=ਜੋ। ਦੋਸਤਾਂ=ਮਿਤਾਂ।
ਪਸੰਦ=ਸੋਹਣਾ। ਅਸਤ=ਹੈ। ਦੁਸ਼ਮਨ=ਵੈਰੀ। ਫਿਗਨ=ਸਿਟ,
ਅਰਥਾਤ ਵੈਰੀਆਂ ਨੂੰਹਾਰ ਦੁਆਉਣ ਵਾਲਾ॥੨੭॥

ਭਾਵ— ਦੂਜੇ ਮੂੰਗੀ ਦੇ ਦਾਣੇ ਦਾ ਮੂੰਗੀ ਪਟਣ ਨਗਰ ਬੰਨ੍ਹਿਆਂ ਜੋ ਮਿਤਾਂ