ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮ )


ਸੰਗੀ ਉਡੀਕਦੇ ਥੱਕ ਗਏ, ਓੜਕ ਨੂੰ ਜਦਤਿਨ੍ਹਾਂਆਕੇ ਡਿੱਠਾ
ਤਾਂਲਹਿਣਾ ਘੁੰਗਰੂਖੋਹਲੇ ਹੋਏਪ੍ਰੇਮ ਵਿਚ ਮਗਨਸੀ । ਤੁਰਨ ਨੂੰ ਬਹੁਤਕਹਿਰਹੇ,ਪਰਲਹਿਣੇਕਿਹਾਹੁਣਮੈਨੂਕੋਈਇੱਛਾ ਨਹੀਂ
ਰਹੀਤੁਸੀਂਜਾਓ-ਮੈਨੂੰਤਾਂਦੇਵੀ ਦੀ ਸੇਵਾਦਾਫਲਇੱਥੇ ਹੀ ਲੱਭ
ਗਿਆ ਹੈ।ਉਨ੍ਹਾਂਅਨੇਕਜਤਨਕੀਤੇਪਰਇਨ੍ਹਾਂਗੁਰੂ ਦਾ ਦੁਆਰਾ
ਨਾ ਛਡਿਆ, ਹਾਰਕੇ ਸੰਗ ਤੁਰ ਗਿਆ-ਅਜੇਹੀ ਸਚੀ ਪ੍ਰੀਤ
ਦੇਖਕੇ ਗੁਰੂ ਜੀ ਨੇ ਦਯਾਲ ਹੋਕੇ ਆਖਿਆ,ਭਈ ਤੇਰਾ ਨਾਉਂ
ਹੈ ਲਹਿਣਾ, ਅਤੇ ਅਸਾਂ ਹੈ ਤੇਰਾ ਦੇਣਾ-ਪਰ ਹੁਣਇੱਕ ਵਾਰ
ਘਰ ਜਾਕੇ ਪਿੱਛੇ ਦਾ ਬੰਦੋਬਸਤਕਰਆਓ,ਫੇਰਇੱਥੇ ਆਵੇਂਗਾ
ਤਾਂ ਤੈਨੂੰ ਗੁਰ ਮੰਤ੍ਰ ਦੇਵਾਂਗੇ । ਸੋ ਗੁਰੂ ਜੀ ਦੀ ਅਗ੍ਯਾ ਪਾਇਕੇ
ਖਡੂਰ ਆਯਾ,ਅਰ ਸਾਰਾ ਬਿਰਤੰਤ ਘਰਵਾਲੀਨੂੰਆ ਸੁਣਾਯਾ,
ਜੋ ਮੈਨੂੰ ਭੁਗਤ ਮੁਕਤ ਕੇ ਦਾਤਾ ਗੁਰੂ ਨਾਨਕ ਜੀ ਮਿਲੇ ਹਨ,
ਮੈਂ ਹੁਣ ਉਨ੍ਹਾਂ ਦੇ ਚਰਨਾਂ ਵਿਚ ਰਹਾਂਗਾ । ਉਪਰਂਦਕੁਛ ਦਿਨ
ਰਹਿਕੇ ਲੰਗਰ ਦੇ ਵਾਸਤੇ, ਲੂਣ ਦੀ ਪੰਡ ਸਿਰ ਪੁਰ ਧਰ ਕੇ
ਆਪਣੇ ਭਣੇਵੇਂ ਨੂੰ ਨਾਲ ਲਈਕਰਤਾਰਪੁਰਵਿਖੇਆਣ ਵੜੇ। ਸੋਹਣੀਪੁਸ਼ਾਕਨਾਲਪੰਡਸਿਰਪੁਰਧਰੇਗੁਰੂਜੀ ਦੇ ਘਰ ਆਏ।