ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)


ਉਤੇ ਬੈਠਕੇ ਦਰਸ਼ਨ ਦਿਓ, ਅਰ ਸੱਤ ਉਪਦੇਸ ਦੇਕੇ ਜਗਤ
ਨੂੰ ਤਾਰੋ । ਤਾਂ ਗੁਰੂਜੀ ਬਚਨ ਕੀਤਾ (ਆਸਾ ਮਹਲਾ ੧ ਤਿਤ
ਸਰ ਵਰੜੈ ਭਈ ਲੇਨਿਵਾਸਾ ਪਾਣੀ ਪਾਵਕ ਤਿਨਹਿ ਕੀਆ
ਪੰਕਜੁ ਮੋਹੁ ਪਗ ਨਹੀਂ ਚਾਲੈ ਹਮ ਦੇਖਾ ਤਹ ਡੁਬੀਅਲੇ ॥੧॥
ਮਨ ਏਕ ਨ ਚੇਤਸ ਮੂੜ ਮਨਾ ॥ਹਰਿ ਬਿਸਰਤ ਤੇਰੇ ਗੁਣ
ਗਲਿਆ ॥ ੧॥ ਰਹਾਉ ॥ ਨਾ ਹਉ ਜਤੀ ਸਤੀ ਨਹੀਂ
ਪੜਿਆ ॥ ਮੂਰਖ ਮੁਗਧਾ ਜਨਮ ਭਇਆ ॥ ਪ੍ਰਣਵਤ ਨਾਨਕ
ਤਿਨਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥ ੨ ॥ ੧॥ )
ਭਾਈ ਬੁਢੇਦਾ ਬਚਨਮੰਨਕੇ ਪਰਗਟ ਹੋਏ,ਜਿਓਂ ੨ ਖਬਰ ਹੋਈ
ਸੰਗਤ ਦਰਸਨਨੂੰ ਆਵੇ-ਜੋ ਭੇਟਾ ਆਵੇ ਉਸਦਾ ਲੰਗਰ ਚੱਲੇ
ਕਥਾਕੀਰਤਨ,ਨਾਮਦਾ ਉਚਾਰ ਹਰਵੇਲੇ ਹੁੰਦਾਰਹੇ । ਤਲਵੰਡੀ
ਤੇ ਭਾਈ ਬਾਲਾ ਆਯਾ-ਦਰਸ਼ਨ ਪਾਯਾ-ਉਹੋਜੋਤ ਉਹੋ ਜੁਗਤ,
ਇੱਕ ਕਾਇਆਂ ਪਲਟੀ ਹੋਈ ਜਿਕੁਰ ਦੀਵੇ ਨਾਲ ਦੀਵਾ
ਜਗਾਈਯੇ ਤਾਂਇਕਰੂਪ ਹੁੰਦਾ ਹੈ, ਚਰਨ ਬੰਦਨਾ ਕਰਕੇ ਸੁਖ
ਪੁਛੀ,ਤਾਂ ਗੁਰੂਜੀ ਕਿਹਾ (ਜਿਸਪਿਆਰੇ ਸਿਉ ਨੇਹੁਤਿਸਆਗੇ
ਮਰਚਲੀਏ ॥ ਧ੍ਰਿਗਜੀਵਣ ਸੰਸਾਰਤਾਕੇ ਪਾਛੇ ਜੀਵਣਾ ॥੧॥