ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)


ਨਹੀਂ, ਅਜਿਹੇ ਸਿੱਧੇ ਅਰ ਭੋਲੇ ਭਾਲੇ ਬਣੋ, ਤਾਂਕਰਤਾਰ ਦੇ
ਪਿਆਰੇ ਹੋਵੋ॥ ਕਦੀ ਕਦੀ ਤੀਜੇਪਹਿਰ ਪਹਿਲਵਾਨਾਂਦੀਕੁਸਤੀ
ਦੇਖਕੇ ਕਾਮ ਕ੍ਰੋਧ ਆਦਕਾਂਦੇ ਜਿੱਤਣਦਾ ਦਾਉਪਦੇਸਕਰਨ,ਲੌਢੇ
ਵੇਲੇ ਦੀਵਾਨ ਲੱਗੇ, ਰਾਇ ਸਤਾ,ਰਾਇ ਬਲਵੰਡ ਰਬਾਬੀ
ਕੀਰਤਨ ਕਰਨ,ਸੋਦਰ ਦਾ ਉਚਾਰ ਕਰਕੇ ਲੰਗਰਦਾਪ੍ਰਸ਼ਾਦ
ਵਰਤੇ, ਸਵਾਪਹਿਰ ਰਾਤ ਗਈ ਕੀਰਤਨ ਦਾ ਭੋਗ ਪਾਇਕੇ
ਬਿਸਰਾਮ ਹੋਵੇ ॥
ਇੱਕ ਸਮੈ ਗੋਰਖਨਾਥ ਜੀਸਿੱਧ, ਕਿ ਜਿਸਨੇ ਕੰਨਪਾਟੇ
ਜੋਗੀਆਂ ਦਾ ਪੰਥ ਤੋਰਿਆ ਹੈ;ਭਰਥਰੀ ਨਾਥ, ਚਰਪਟਨਾਬ,
ਗੋਪੀ ਚੰਦ, ਪੂਰਨ ਨਾਥ ਆਦ ਚੇਲਿਆਂ ਨੂੰ ਨਾਲ ਲੇਕੇ ਗੁਰੂ
ਅੰਗਦ ਜੀ ਨਾਲ ਗੋਸ਼ਟ ਕਰਨ ਨੂੰ ਆਏ, ਜੋ ਦੇਖੀਏ ਗੁਰੂ
ਨਾਨਕਜੀਦਾਚੇਲਾਕੇਹਾਕੁਸ਼ਕਤਿਵਾਨਹੈ।ਆਦੇਸਆਦੇਸਕਰ-
ਕੇ ਆਇ ਬੈਠੇ ਗੁਰੂਜੀ ਆਦਰਸਤਕਾਰ ਨਾਲ ਆਸਣ ਦਿੱਤਾ।
ਤਾਂ ਗੋਰਖਨਾਥ ਜੀਜੋਗ ਦਾ ਮਹਾਤਮ ਸੁਣਾਯਾ-ਭਈ ਜੋ
ਜੋ ਰਿਖੀ ਮੁਨੀ ਤਪੀ ਹੋਏ ਹਨ ਅਸ਼ਟਾਂਗ ਜੋਗ ਬਿਨਾਂ
ਕਿਸੇ ਨੇਸੁਖ ਨਹੀਂ ਪਾਯਾ,ਆਤਮਾ ਸੁਧਨਹੀਂ ਹੁੰਦਾ,ਜੋਗ ਨਾਲ