ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਯਾਰੇ ਵੀਰ ਜੀ ! " ..ਆਪਦੇ ਸੇਵਕਾਂ ਨੇ ਅਦੁਤੀ ਪੁਸਤਕਾਂ ਨਾਲ 'ਪੰਜਾਬੀ ਦਾ ਭੰਡਾਰ ਭਰਨ, ਪੁਸਤਕ: ਦੁਆਰਾ ਗੁਰੂ ਖਾਲਸੇ ਦੀ ਸੇਵਾ ਕਰਨ,ਅਤੇ ਸਿਖ ਬੱਚਿਆਂ ਦੇ ਜੀਵਨ ਪੁਰਾਤਨ ਸਿੱਖਾਂ ਦੇ ਸਿਦਕ ਮਈ .ਸੱਚੇ ਵਿੱਚ ਢਾਲਨ ਵਾਸਤੇ ਜੋ ਕਮਰ ਕੱਸਾ ਕੀਤਾ ਹੋਇਆ ਹੈ, ਉਸ ਵਿਚ ਆਪ ਦੀ ਸਹਾਇਤਾ ਦੀ ਵੱਡੀ ਲੋੜ ਹੈ। ਆਪ ਏਸ ਨਿਮਾਣੀ ਪੁਸਤਕ ਨੂੰ ਆਦ ਤੋਂ ਅੰਤ ਤਕ ਪੜ, ਜੇਕਰ ਕੁਝ ਆਨੰਦ ਆਵੇ: ਜੇਕਰ ਪੁਸਤਕ ਕੁਝ ਲਾਭ ਦਾਇਕ ਮਲੂਮ ਹੋਵੇ, ਅਤੇ ਜੇਕਰ ਅ੫ ਵਰਗੇ ਕਦਰਦਾਨ ਦੇ ਦਿਲ ਵਿਚ ਏਸਦੇ ਮੇਹਨਤੀ ਕਰਤ ਦੀ ਘਲ ਦੀ ਕੁਝ ਕਦਰ ਕਰਨ ਦੀ ਚਾਹ ਉਪਜੇ ਤਾਂ ਆਪ ਦੀ ਸਭ ਤੋਂ ਵੱਡੀ ਕਦਰਦਾਨੀ ਤੇ ਸਹਾਇਤਾ ਏਹੋ ਹੈ, ਕਿ ਫੌਰਨ ਇਕ ਪੈਸੇ ਦਾ ਕਾਰਡ ਭੇਜਕੇ ਏਸ ਏਜੰਸੀ ਦੇ ਪੱਕੇ ਗਾਹਕ ਬਣ ਜਾਵੇ । ਏਸ ਤਰਾਂ ਆਪ ਨੂੰ ਨਾ ਕੇਵਲ ਨਵੀਆਂ ਤੋਂ ਨਵੀਆਂ ਤੇ ਅਦੁਤੀ ਤੋਂ ਅਦੁਤੀ ਪੁਸਤਕਾਂ ਘਰ ਬੈਠੇ ਬਿਠਾਏ ਪਹੁੰਚ ਜਾਇਆ ਕਰਨਗxf, ਸਗੋਂ ਪੰਥਕ ਉਨਤੀ ਤੇ ਪੰਜਾਬੀ ਵਾਧੇ ਵਿਚ ਇੱਕ ਨਿੱਗਰ ਸਹਇਤਾਂ ਵੀ ਮਿਲੇਗੀ । ਏਸ ਤੋਂ ਛੁਟ ਆਪ ਨੂੰ ਹਰੇਕ ਪੁਸਤਕ ਦੀ ਕੀਮਤ ਵਿਚ ਵੀ =) ਰਿਮੋਤ ਹੋਵੇਗੀ ਅਤੇ ਨਾਲ ਹੀ ਕਈ ਭਾਂਤ ਦੇ ਸੋਹਣੇ ਸੋਹਣੇ ਇਨਾਮ ਵੀ ਮਿਲਦੇ ਰਹਿਣਗੇ । ਕੀ ਅ੫ ਏਸ ਏਕ ਪੰਥ ਦੋ ਕਾਜ਼