ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ(੧) ਤੇ ਜਾ ਠਹਿਰੀ ਅਤੇ ਗੰਗਾ ਯਤੀਆਂ ਸਮੇਤ ਰੇਲਤੋਂ ਉਤਰਕੇ ਹਰਦੁਆਰ ਪਲੇਟ ਫਾਰਮ ਤੇ ਹੋ ਖਲੋਤਾ। ਮੈਂ ਉਪਰ ਦੱਸ Twਯਾ ਹਾਂ ਕਿ ਮੇਰਾ ਐਤਕੀ ਦਾ ਹਰਦੁਆਰ ਅਉਣਾਂ ਸੈਲ ਜਾਂ ਕਿਸੇ ਹੋਰ ਕੰਮ ਵਾਸਤੇ ਨਹੀਂ ਸੀ । ਮੈਂ ਸਮਝਿਆ ਕਿ ਮੇਰੇ ਦਿਲ ਵਿਚੋਂ ਵੈਰੀ ਹੋ ਗਿਆ ਹੈ ਅਤੇ ਹੁਣ ਮੇਰਾ ਦਿਲ ਹੁੰਦਾ ਹੈ ਕਿ ਦੁਨੀਆਂ ਦੇ ਡੇਰਿਆਂ ਤੋਂ ਅਟੈਕ ਹੋਕੇ ਵਾਹਿਗੁਰੂ ਦਾ ਭਜਨ ਕਰ, ਏਸ ਵਾਸਤੇ ਮੈਂ ਹਰਦੁਆਰ ਆਯਾ ਸਾਂ ਕਿ ਹਿੰਦੁਸਤਾਨ ਦੀ ਏਸ ਅਦੁਤੀ ਅਤੇ ਕੋੜਾਂ ਲੋਕਾਂ ਦੇ ਮਾਨੀਯ ਪਵਿੱਤ ਤੀਰਥ ਅਤੇ ਬੇਅੰਤ ਪੁਰਾਤਨ ਹਿੰਦੁ ਰਿਖੀਆਂ ਦੇ ਭਜਨੂੰ ਨਾਲ ਪਵਿਤ ਹੋਈ ਹੋਈ ਧਰਤੀ ਦੀ ਕਿਸੇ ਨਵੇਕਲੀ ਕਰੋ ਵਿਚ ਬੈਠਕੇ ਰੱਬ ਦੀ ਬੰਦਗੀ ਕਰਾਂ । ਆਪਣੇ ਕੰਮ ਵਿਚ ਕਿਸੇ ਨੂੰ ਸਹਾਈ ਬਣਾਉਣ ਲਈ ਮੈਂ ਕਈ ਸੰਨਯਾਸੀ, ਬੈਰਗੀ, ਜੋਗੀ, ਜੰਗਮ ਅਤੇ ਹੋਰ ਭੇਖ ਦੇ ਲੋਕਾਂ ਨੂੰ ਮਿਲਿਆ ਜੇਹੜੇ ਕਿ ਆਪਣੇ ਆਪ ਨੂੰ ਏਸ ਰਸਤੇ ਦਾ ਪੰਧਤੇ ਆਖਦੇ ਹਨ ਅਤੇ ਜਿਨਾਂ ਨੂੰ ਅਸੀਂ ਲੋਕ ਸੰਤ, ਸਾਧ ਕਰਕੇ ਸੱਦਦੇ ਹਾਂ, ਪਰ ਮੈਂ ਸਭ ਕੁਝ ਧੋਖੇ ਦੀ ਟੱਟੀ ਹੀ ਦੇਖਿਆ। ਨਾਂ ਕੋਈ ਬੰਦਗੀ ਦੀ ਰਸਤਾ, ਨਾ ਕੋਈ ਕਰਨੀ, ਨਾਂ ਕੋਈ ਸੰਤਾਂ ਵਾਲੇ ਗੁਣ ਅਤੇ ਨਾਂ ਹੀ ਕਿਸੇ ਨੂੰ ਪ੍ਰਮਾਰਥਕ ਰਾਹ ਵਿਚ ਜਾਣ ਸ਼ਕਤੀਕੋਵ ਲ ਪੇਟ ਪਾਲਨ,41 ਕੱਠੀ ਕਰਨਦੇ ਢੰਗ ਅਤੇ ਰੋਟੀਆਂ ਕਾਰਨ ਪੁਰਹਿਤਾ ਹੀ ਦੇਖੇ । ਭਾਵੇਂ ਸਜੇਹੀ ਦਸ਼ਾ ਵਿਚ ਮੇਰੇ ਦਿਲ ਦਾ ਨਿਰਾਸ਼ ਹੋ ਜਾਣਾ