ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( 3 ) ਹੈ ਕਿ ਭੇਣ ਹੁਰੀ ਅਜੇ ਤਕ ਏਥੇ ਨਹੀਂ ਪਹੁੰਚੇ, ਮੇਰੇ ਦਿਲ ਨੂੰ ਵਲੀ ਚਿੰਤ ਲਗ ਰਹੀ ਹੈ ਪਰ ਅੱਜ ਕਲ ਸਮਾਂ ਪਹਿਲੇ ਵਰਗਾ ਨਹੀਂ, ਉਮੇਦ ਹੈ ਕਿ ਹੁਣੇ ਆ ਜਾਣਗੇ। | ਜਗਜੀਤ ਕੌਰ ਪਾਸੋਂ ਪੁਛਣ ਵਾਲਾ ਰਣਜੀਤ ਕੋਰ ਦੀ ਮਾਂ ਸੀ | ਰਣਜੀਤ ਕੌਰ ਦਾ ਪਤਾ ਅੱਚਣ ਚਤ ਬੁਖਰ ਗਲਤ ਹੋਕੇ ਗੁਰਪੁਰੀ ਸਿਧਾਰ ਗਿਆ ਸੀ ਅਤੇ ਉਸ ਦੀ ਮਾਤ। ਆਪਣੀ ਬਚੜੀ ਸਣੇ ਪੰਥ ਦੀ ਸੇਵਾ ਕਰਨ ਲਈ ਇੱਕ ਜੱਥੇ ਵਿਚ ਆ ਰਲੀ ਸੀ । ਰਣਜੀਤ ਕੌਰ ਦੀ ਉਮਰ ਹੁਣ ਵਿਆਹ ਯੋਗ ਹੋਗਈ, ਸੀ ਪਰ ਉਸਦੀ ਮਾਤਾ ਅਤੇ ਪਯਾਰ ਦੇ ਕਾਰਨ ਅਜੇ ਉਸਦਾ ਅਨੰਦ ਕਰਨ ਵਿਚ ਢਲ ਕਰ ਰਹੀ ਸੀ,ਨਾਲ ਹੀ ਉਸਦਾ ਏਹਖਜਾਲ ਵੀ ਸੀ ਕਿ ਵਰ ਭਾਵੇਂ ਹਰਤਰਾਂ ਯੋਗ ਅਤੇ ਜੁਆਨ ਹੈ ਪਰ ਫੇਰ ਵੀ ਕਿਸੇ ਤਰਾਂ ਉਸਦੀ ਯੋਗਤਾ ਅਤੇ ਬਹਾਦਰੀ ਦੀ ਪਰਖ ਹੋਵੇ ਤਾਂ ਚੰਗਾ ਹੈ। ਏਧਰ ਰਣਜੀਤ ਕੌਰ ਆਪਣੀ ਅਕਲ, ਵਿਦਯਾ, ਸ਼ਭ ਗੁਣਾਂ ਅਤੇ ਬਹਾਦਰੀ ਦਾ ਸਦਕਾ ਆਪਣੇ ਜੱਥੇ: ਵਿਚ ਅਜੇਹੀ ਮਨ ਦਿਸ਼ਟੀ ਨਾਲ ਦੇਖੀ ਜਾਂਦੀ ਸੀ ਕ ਸਾਰੇ ਸਿੱਖ ਉਸਨੂੰ ਸੱਚ ਮੁਚ ਦੀ ਦੇਵੀ ਸਮਝਦੇ ਸਨ ਅਤੇ ਉਸਦੀ ਮਾਤਾ ਨੂੰ ਸਤਿਗੁਰੂ ਵਲੋਂ ਅਜੇਹੀ ਸਪੂਤੀ ਪ੍ਰਪਤ ਹੋਣ ਕਰਕੇ ਸਭ ਜਾਣਦੇ ਸਨ । ਕਈ ਸਿੰਘਣੀਆਂ ਰਣਜੀਤ ਕੌਰ ਦੀ ਮਾਤਾ ਵੱਲ ਦੇਖ ਦੇਖਕੇ ਮਨ ਹੀ ਮਨਵਿਚ ਆਖਦੀਆਂ ਸਨ f*ਕਸ਼} ਸਾਡੀ ਥਾਂ ਕੋਈ ਧੀ ਰਣਜੀਤ ਕੌਰ ਵਰਗੀ ਹੁੰਦੀ ‘ਜੇ।