ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸ਼ੇਰ ਨੂੰ ਹੱਲਾ ਕਰਕੇ ਆਪਣੀ ਵੱਲ ਆਉਂਦੇ ਦੇਖਕੇ ਦਿਲਜੀਤ ਸਿੰਘ ਦੀਆਂ ਅਤੇ ਇਕ ਦਮ ਅਕਾਸ਼ ਵੱਲ ਉੱਠ ਗਈਆਂ ਅਤੇ ਫੇਰ ਓਸੇ :: fਖਨ ਓਸਦਾ ਸਿਰ ਧਰਤੀ ਵਲ ਝ ਕੇ ਗਿਆ । ਜਿਉਂ ਹੀ ਉਸ ਨੂੰ ਹੇਠਾਂ ਵਲ ਤੱਕਿਆ ਤਿਉਂ ਹੀ ਉਸਨੂੰ ਆਪਣੇ ਪੈਰਾਂ ਵਿਚ ਇਕ ਤੇਜ਼ ਚਮਕਦੀ ਤਲਵਾਰ ਸੀ, ਓਸਨੇ ਬਿਜਲ ਵਰਗੀ ਫੁਰਤੀ ਨਾਲ ਤਲਵਾਰਨੂੰ ਚੁਕਲਿਆ ਅਤੇ ਇੱਕ ਕੱਦਮ ਅੱਗੇ ਵਧ ਕੇ ਪਲੋ ਪਲੀ ਵਿਚ ਅਪਣੇ ਜ਼ਬਰਦੋਸਤ ਪੰਜਿਆਂ ਨਾਲ ਦਿਲਜੀਤਸਿੰਘ ਦੇ ਸਰੀਰ ਦਾ ਨਾਮ ਨਿਸ਼ਾਨ ਦੁਨੀਆਂ ਤੋਂ ਮਿਟਾ ਦੇਣ ਵਾਸਤੇ ਮੁੰਹ ਟੱਡਕੇ, ਤੇ ਪੰਜੇ ਚਕ ਕੇ ਹੱਲਾ ਕਰਕੇ ਆ ਰਹੇ ਸ਼ੇਰ ਦੇ ਨਰਮ ਨੇਮ ਢਿੱਡ ਉਤੇ ਅਜੇਹੇ ਜ਼ੋਰ ਦਾ ਹਥ ਚਲfਇਆ ਕਿ ਦੇ ਹਸ਼ੀ ਜਾਨਵਰ ਸਾਰੇ ਜੰਗਲ ਨੂੰ ਥੱਰ ਦੇ ਵਾਲੀ ਇਕ ਚੀਕ ਮਾਰਕੇ ਦੋ ਟੋਟੇ ਹੋ ਕੇ ਧਰਤੀ ਤੇ ਡਿੱਗ ੫ਆ, ਅਤੇ ਤੜਫ ੨ ਕੇ ਜਾਨ ਤੋੜਨ ਲਗਾ । |  ਏਸ ਅਨੋਖੀ ਤੇ ਡਰਾ ਦੇਣ ਵਾਲੀ ਘਟਨਾ ਦੇ ਮਸਰ ਨਾਲ ਸਾਰੇ ਸਮੁਹ ਪੋਸ਼ ਸਪਾਹੀ ਇਕ ਪਲ ਵਾਸਤੇ ਪੱਥਰ ਦੀਆਂ ਮੂਰਤ ਬਣ ਗਏ, ਬੁਢੇ ਸੁਲੇਮਾਨ ਦੇ ਸਿਰ ਵੀ ਇਕ ਸਕਿੰਟ ਵਾਸਤੇ ਚੱਕਰ ਵਿਚ ਆ ਗਿਆ ਅਤੇ ਦਿਲਜੀਤ ਸਿੰਘ ਤੇ ਅੱਖਾਂ ਮੀਟ ਕੇ ਕਰਤਾਰ ਦੇ ਸ਼ੁਕਰ ਵਚ ਅਜੇਹਾ ਮਗਨ ਹੋਇਆ ਕਿ ਉਸਨੂੰ ਪਤਾ ਵੀ ਨi ਲੱਗਾ ਕਿ ਕਿਸ ਵੇਲੇ ਸੁਲੇਮਾਨ ਦੇ ਸ॥ ਹੀਆਂ ਨੇ ਉਸਦੇ ਹੱਥੋਂ ਤਲਰ ਖੋਹਕੇ ਉਸਨੂੰ ਫੇਰ