ਪੰਨਾ:ਜੀਵਨ ਲਹਿਰਾਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਿਉਂ ਮੈਂ ਦੁਨੀਆਂ ਹੋਰ ਵਾਸਵਾਂ

ਪਿਆਰੇ ਦੇਸ ਪੰਜਾਬ ਨੂੰ ਛੱਡ ਕੇ,
ਮੈਂ ਮੂਈ ਨਾ ਹੋਰ ਬੇ ਜਾਵਾਂ।
ਕਿਉਂ ਮੈਂ ਦੁਨੀਆਂ ਹੋਰ ਵਸਾਵਾਂ?

ਨੈਂ ਮੱਝਾਂ, ਲੰਬੂਚੜ ਗਾਵਾਂ,
ਕੀ ਉਨ੍ਹਾਂ ਦੀ ਸਿਫਤ ਸੁਣਾਵਾਂ,
ਧਾਰਾਂ ਕੱਢਦੇ ਕੱਢਦੇ ਗੱਭਰੂ,
ਘੁੱਟਨ ਲੱਗ ਪੈਂਦੇ ਨੇ ਬਾਹਵਾਂ,

੬੩