ਪੰਨਾ:ਜ੍ਯੋਤਿਰੁਦਯ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" " " " " . . . . . ११ वां ਜਯੋਤਿਰੁਦਯ ਇਸੇ ਤਰਾਂ ਉਹ ਗਦੜੀਆਂ ਗਿਦੀ ਰਹੀ, ਜਦ ਤੋਂ ਉਹ ਨੂੰ ਨੀਂਦ ਨ ਆਈ ॥ ਅਗਲੇ ਭਲ਼ ਕ ਵਿਸ਼ਾਮ ਦਾ ਦਿਨ ਸੀ, ਪ੍ਰੇਮਚੰਦ ਤਉਂਦਾ ਚਿਹਾ, ਜੋ ਕਿਸੇ ਵੇਲੇ ਬਸੰਤ ਇਕੱਲੀ ਮਿਲੇ, ਉਸ ਨੂੰ ਬਸੰਤ ਨੂੰ ਨਵੇਂ ਨੇਮ ਦੀ ਪੋਥੀ ਲਿਆਉਣ ਲਈ ਆਖਿਆ, ਅਰ ਯੂਹੰਨਾ ਦੀ ਪਰ ਕਸ ਦੀ ਪੋਥੀ ਦੇ ਇਕਹਵੇਂ ਕਾਂਡ ਵਿੱਚੋਂ ਕੁਛ ੨ ਪੜਕੇ ਸੁਚਾਇਆ ॥ (੨੧ ਕਾਂਡ ੧ ਵੀਂ ਪੋੜੀ ) ਤਾਂ ਓਹ ਦੂਤ ਮੈ ਨੂੰ ਆਤਮਾ ਵਿਖੇ, ਇੱਕ ਵੱਡੇ ਅਰ ਉੱਚੇ ਪਹਾੜ ਉਤੇ ਲੈ ਗਿਆ, ਅਤੇ ਉਹ ਵਡੀ ਨਗਰੀ ਪਵਿ ਯਰੂਸਲਮ, ਪਰਮੇਸ਼ੁਰ ਦੇ ਕੋਲੋਂ ਅਕਸ ਤੇ ਉ ਤ ਰ ਦੀ ਮੈ ਨੂੰ ਦਿਖ, ਅਰ ਉਸ ਵਿੱਚ ਪਰਮੇਸੁਰ ਦਾ ਭੇਜ ਸਾ, ਅਰ ਉਸ ਦੀ ਜੋਤ, ਅੱਤ ਬਹੁਮੁੱਲੇ ਪੱਥਰ ਵਰਗੀ ਸੀ ਅਰਥਾਤ ਸੰਗਜਸਮ ਵਰਗੀ, ਜੋ ਬਲੌਰ ਦੀ ਤਰਾਂ ਉੱਜਲ ਹੋਵੇ, ਅਰ ਉਸ ਦੀ ਵੱਡੀ ਅ ਚ ਉੱਚੀ ਕੰਧ ਸੀ, ਅਰ ਉਸ ਦੇ ਬਾਰਾਂ ਬੂਹੇ ਸੇ, ਅਰ ਉਨਾਂ ਬੂਹਿਆ ਪਰ ਬਾਰਾਂ ਦੂਤ ਸੇ। ਅਤੇ ਨਾਉਂ-ਅਰਥਾਤ ਇਸਰਾਏਲ ਦੇ ਪਰ੍ਹਾਂ ਦੇ ਬਾਰਾਂ ਘ ਚਾਚਿਆਂ ਦੇ ਨਉਂ ਉਨਾਂ ਚ ਲਿਖੇ ਹੋਏ ਸੇ। ਚੜਦੇ ਪਾਸੇ ਤਿੰਨ ਬੂਹੇ ਸੇ ; ਉਤਰ ਦੀ ਵੱਲ ਤਿੰਨ ਬੂਹੇ ਸੇ; ਦੱਖਣ ਦੀ ਲੋ ਤਿੰਨ ਬੂਹੇ ਸੇ; ਲਹਿੰਦੇ ਪਾਸੇ ਤਿੰਨ ਬੂਹੇ ਨੇ। ਅਤੇ ਨਗਰੀ ਦੀ ਕੰਧ ਦੀਆਂ ਬਾਰਾਂ ਨੀਹਾਂ ਸੀ ਆਂ, ਅਰ ਉਨਾਂ ਪੁਰ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਉਂ ਸੇ । ( ੧੪ ਵੀਂ ਪੌੜੀ ਤਕ । ਅੱਗੇ ੨੧ਵਾਂ ਪੌੜੀ ਚਲੀ ) ਅਤੇ ਉਹ ਬਾਰਾਂ ਬੂਹੇ ਬਾਰਾਂ ਮੋਤੀ ਸੇ ਇੱਕ - ਇੱਕ ਬੂਹਾ ਇਕ ਇੱਕ ਮੋਤ ਦਾ ਸਾ। ਅਤੇ ਨਗਰੀ ਦਾ ਚੌਕ | ਚੋਖੇ ਸੋਨੇ ਦਾ ਸਾ, ਅਰ ਨਿਰਮਲ ਸੀਸੇ ਦੇ ਸਮਾਨ । ਅਤੇ ਮੈਂ ਉਸ ਵਿੱਚ ਕੋਈ ਮੰਦਰ ਨਹੀਂ ਦੇਖਿਆ, ਕਿਉਕਿ ਸਭਨਾਂ ਪਰ ' | Digitized by Panjab Digital Library / www.panjabdigilib.org