ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੮ ਜਯੋਤਿਰੁਦਯ ੧੧ ੨ਡ ਸਮਰੱਥ ਪ੍ਰਭੁ ਪਰਮੇਸੁਰ ਅਡੇ ਨੇ ਉਸ ਦਾ ਮੰਦਰ ਹੈ । ਅਤੇ ਨਗਰੀ ਨੂੰ ਸੂਰਜ ਅਰ ਚੰਦ ਦੀ ਕੁਛ ਲੋੜ ਨਹੀਂ ਸੀ, ਜੋ ਉਸ ਵਿਚ ਨਦ ਕਰਨ, ਕਿਉਂਕਿ ਪਰਮੇਸ਼ੁਰ ਦੇ ਤੇਜ ਨੇ ਉਸ ਨੂੰ ਉਲਾ ਕੀਤਾ, ਅਤੇ ਲੇਲਾ ਉਸ ਦਾ ਦੀਵਾ ਸਨ। ਅਤੇ ਬਚਾਇਆਂ ਹੋਇਆi ਦੀਆਂ ਕੌਮਾਂ ਉਸ ਦੀ ਜੋਤ ਵਿਖੇ ਫਿਰਨਗੀਆਂ, ਅਰ ਧਰਤੀ ਦੇ ਰਾਜੇ ਆਪ ਮਹਮ ਅਰ ਆਦਰ ਉਸ ਵਿਖੇ ਲਿਆਉਂਦੇ ਹਨ। ਅਰ ਉਹ ਦੇ ਬੂਹੇ ਕਦ ਦਿਨ ਨੂੰ ਬੰਦ ਨਹੀਂ ਹੋਗੇ, ਕੰਉ ਜੋ ਰਾਤ ਉਥੇ ਕਦੀ ਨਾ ਪਏਗੀ । ਅਤੇ ਕੌਂਮਾਂ ਦਾ 3 ਮਹਾਤਮ, ਅਰ ਆਦਰ ਉਸ ਵਿਖੇ ਲਿਆਉਗੇ। ਅਤੇ ਕੋਈ ਅਪਵਿੜ ਚ ਘਿਧੀ ਅਰ ਝੂਠ ਕਰਨਵਾਲ਼ੀ ਵਸਤ ਉਸ ਵਿੱਚ ਕਦੀ ਨਾ ਵੜੇਗੀ, ਅਪਰ ਓਹ ਵੜਨਗੇ, ਜੋ ਦੀ ਜਉ ਚ ਦੀ ਪੋਥੀ ਵਿੱਚ ਲਿਖੇ ਹੋਏ ਹਨ॥ | ਅਰ ਉਸ ਨੇ ਅਮ੍ਰਿਤ ਜਲ ਦੀ ਇੱਕ ਨਿਰਮਲ ਨਦੀ, ਜੋ ਬਲੌਰ ਵਾਗੂੰ ਉੱਜਲ ਸੀ, ਅਰ ਪਰਮੇਸੁਰ ਅ ਤੇ ਲੇਲੇ ਦੇ ਸਿੰਘਾਸਨ ਤੇ ਨਿੱਕਲ਼ਦੀ ਸੀ, ਮੈਨੂੰ ਦਿਲੀ। ਉਸ ਨਗਰੀ ਦੀ ਚੌੜੀ ਸੜਕ ਦੇ ਵਿਚਕਾਰ, ਅਰ ਨਦੀ ਦੇ ਉਰਾਰ ਪਾਰ ਜੀਉਣ ਦਾ ਰੁੱਖ ਸਾ, ਜੋ ਹਰੇਕ ਮਹੀਨੇ ਆਪ ਫਲੂ ਦੇ ਕੇ ਬਾਰਾਂ ਫਲ ਦਿੰਦਾ ਸੀ,, ਅਰ ਉਸ ਰੁੱਖ ਦੇ ਪੱਤੇ ਕੋਮਾਂ ਦੀ ਅਰੋਗਤਾ ਦੇ ਲਈ ਹਨ। ਫੇਰ ਕੋਈ ਸਾਪ ਨਾ ਹੋਵੇਗਾ, ਅਤੇ ਪਰਮੇਸੁਰ ਅਰ ਨੇੜੇ ਦਾ ਸਿੰਘਾਸਨ ਉਸ ਵਿਚ ਹੋਵੇਗਾ, ਅਰ ਉਸ ਦੇ ਸੇਵਕ ਉਸ ਦੀ ਟਹਿਲ ਕਰਨਗੇ, ਅਰ ਉਸ ਦਾ ਮੂੰਹ ਦੇਖਰਗੋ, ਅਰ ਉਸ ਦਾ ਨਾਉਂ ਉਨਾਂ ਦੇ ਮੱਥੇ ਆਂ ਪਰ ਹੋਵੇਗਾ, ਅਰ ਉਥੇ ਰਾਤ ਨਾ ਹੋਵੇਗੀ ਅਤੇ ਦੀਵੇ ਅਤੇ : ਸੂਰਜ ਦੇ ਚਾਨਣ ਦਾ ਕੁਛ ਰੋਜਨ ਨਹੀਂ ਹੈ, ਕਿਉਕਿ ਕੁਝ Digitized by Pantab atal Library i www.panjabian.org