ਪੰਨਾ:ਜ੍ਯੋਤਿਰੁਦਯ.pdf/126

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੨੩ ਜਥਿਰੁਦਯ ੧੨ ਥਾਠ ਕੋਈ ਗੁੱਝੇ ਅਨੰਦ ਦਾ ਬ ਹੈ । ਅਰ ਭੀਮ ਅਚਰਜ ਹੋਣ, ਪਰ ਅਖਚ ਕੁਛ ਨਹੀਂ ॥ ਹੁਣ ਦੀ ਵਾਰੀ ਜਦ ਪ੍ਰੇਮਚੰਦ ਆਇਆ ਤਾਂ ਉਸ ਨੇ ਬੀ ਇਸ ਸੁਭਾਉ ਬਦਲੇ ਨੂੰ ਲਖ ਲਿਆ, ਅਰ ਪਹਿਲਾ ਹੀ ਔਸਰ ਪਾਕੇ ਉਸ ਨੇ ਆਖਿਆ, ਹੈ ਬਸੰਤ ਤੇਰੀ ਕੀ ਡੋਲ ਹੈ, ਤੂੰ ਬਹੁਤ ਪਰਸਿੰਨ ਜਾਪਦੀ ਹੈ ? ਹੇ ਪ੍ਰੇਮਚੰਦ ਮੈਂ ਉਹੋ ਕੀਤਾ, ਜੋ ਉਸ ਤੀਤ ਨੇ ਕੀਤਾ ਸੀ । ਮੈਂ ਬੈਬੁਲ ਨੂੰ ਜਾਚਿਅਨ, ਅਰ ਨਿਰਾ ਸੱਚ , ਅਰ ਮੈਂ ਯਿਸੂ ਮਸੀਹ ਨੂੰ ਆਖਿਆ ਹੈ, ਹੇ ਮੇਰੇ ਪ੍ਰਭੁ, ਮੇਰੇ ਈਸੁਰ, ਮੈਂ ਹੁਣ ਤਾਂ ਸਟਾਨ ਹਾਂ ! | ਕੱਛੂ ਸਹੇ ਕੋਲੋਂ ਬੀ ਅੱਗੇ ਵਧ ਗਿਆ, ਅਤੇ ਬਸੰਤ ਕੁਲ ਇਸੇ ਨੈ ਤੁਹਾਨੂੰ ਪਰਸਿੰਨਤਾ ਦਿੱਤੀ ਹੈ ॥ | ਹਾਂ, ਹੁਣ ਮੇਰੇ ਮਨ ਵਿੱਚ ਸੁਖ ਅਰ ਹੈ। ਅਤੇ ਅਹਾ ਦਾ ਪ੍ਰੇਮਚੰਦ, ਮੈਂ ਆਪਣੇ ਮੁੰਡੇ ਨੂੰ ਫੇਰ ਵੇਖਗਾ ? ਜਦ ਮੈਂ ਮਰਾਂਗੀ ਅਰ ਸੁਰਗ ਵਿੱਚ ਜਾਵਾਂਗੇ, ਤਾਂ ਯਿਸੂ ਉਹ ਨੂੰ ਫੇਰ ਮੈ ਨੂੰ ਦੇ ਦੇਵੇਗਾ ॥ ਤਦ ਪ੍ਰੇਮਚੰਦ ਦਾ ਮੂੰਹ ਉਦਾਸ ਜਿਹਾ ਦਿਖਾਈ ਦਿੱਤਾ, ਅਰ ਬਸੰਤ ਨੇ ਉਹ ਨੂੰ ਆਖਿਆ ਹੇ ਪ੍ਰੇਮਚੰਦ ਭਲਾ ਤੂੰ ਬੇਬੁਲ ਨੂੰ " ਚਆ ਹੈ॥ ਨਹੀਂ, ਬਸੰਤ ਮੈਂ ਡਰ ਗਿਆ ਮੈਂ fਸਟਾਨ ਧਰਮ ਉੱਤੇ ਪਜਣਾ ਚਾਹੁੰਦਾ ਹੈ, ਪਰ ਕੁਛ ਅਜਿਹਾ ਹੁੰਦਾ ਹੈ, ਜੋ ਮੈਂ ਖਿਨ ਹੋਣ ਥੋਂ ਡਰ ਜਾਂਦਾ ਹਾਂ, ਪਰ ਹੁਣ ਮੈਂ ਛੇਤੀ ਕਰ ॥ ਉਹ ਬਸੰਤ ਕੋਲੋਂ ਵਿਦਿਆਂ ਹੋਇਆਂ, ਕਿਸੇ ਨੇ ਉਹ ਨੂੰ ਫੇਰ ਉਸ ਸਾਰੇ ਦਿਨ ਵਿੱਚ ਨਾ ਡਿੱਠਾ। ਡਿਕਲਾਂ ਨੂੰ ਉਹ ਮੁੜਿਆ, Panjab Digital Library w W.Damabdigilib.ara