ਪੰਨਾ:ਜ੍ਯੋਤਿਰੁਦਯ.pdf/137

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੩ ਕਡ ਜੜੋਤਿਰੁਦਯ ੧੩੩ ਕਿਉ, ਬਸੰਤ ਨੂੰ ਸਾਡੇ ਧਰਮ ਵਿੱਚ ਕੋਹੀਂ ਸਰਧਾ ਹੈ, ਜੋ ਉਹ ਅਜਿ ਹੀ ਗੱਲ ਵਿਚਾਰੇ ॥ | ਜਦ ਤੁਸੀਂ ਆਪਣੀ ਭਰਜਾਈ ਨੂੰ ਆਖੋ, ਜੋ ਦੂਆ ਵਿਆਹ ਕਰਨਾ ਸ਼ਾਸਤ੍ਰ ਵਿੱਚ ਵਰਨਿਆ ਹੈ, ਅਰ ਕਿਸੇ ਸਾਸਤ੍ਰ ਦੇ ਵਿਰੁੱਧ ਨਹੀਂ, ਤਾਂ ਤੁਸੀਂ ਜਾਣਦੇ ਹੋ, ਜੋ ਉਹ ਨਾਂਹ ਕਰੇਗੀ ? ਮੈਂ ਕੀ ਆਖi, ਤਾਮਤਾਂ ਤਾਂ ਮੂਰਖ ਹੁੰਦੀਆਂ ਹਨ । ਵਾਹ ਵਾਹ ॥ ਫੇਰ ਉਹ ਜੁਆਨ ਵਿਦਿਆ ਹੋਣ ਨੂੰ ਉਠਿਆ, ਅਰ ਉਸ ਨੇ ਜਾ ਭਈ ਮੈਂ ਬਹੁਤ ਵਧਕੇ ਆਖਿਆ ਹੈ । ਉਹ ਕਲਕੱਤੇ ਨੂੰ ਮੁੜਿਆ, ਪਰ ਬਸੰਤ ਨੂੰ ਨਾ ਭੁੱਲ। ਪੰਡਿਤ ਨੂੰ ਬੀ ਇਹ ਅਦੋਖੀ , ਮੰਗਦੀ ਨਾ ਭੁੱਲੀ, ਅਰ ਉਸ ਨੇ ਇਹ ਸਾਰੀ ਗੱਲ ਆਪਣੀ ਕੀਮਤ ਨਾਲ ਕੀਤੀ । ਪਹਿਲੇ ਤਾਂ ਉਹ ਦੀ ਮਤ ਨੂੰ ਬੜਾ ਉਬਲਾ ਆਇਆ, ਪਰ ਓੜਕ ਨੂੰ ਉਹ ਹੋਰਨਾਂ ਭੀਮਤਾਂ ਵਾਗੂੰ ਇਸ ਭੇਤ ਨੂੰ ਨ ਲੁਕ ਸੱਕੀ, ਅਗਲੇ ਭਲਕ ਹੀ ਉਸ ਨੇ ਇਹ ਗੱਲ ਬਸੰਤ ਨੂੰ ਸੁਣਾਈ। ਬਸੰਤ ਚੁੱਪਕੀਤੀ ਅਚਰਜ ਹੋਕੇ ਸੁਣਦੀ ਰਹੀ । ਫੇਰ ਕੁਮਾਰੀ ਨੇ ਆਖਿਆ ਭੈਣੇ ਤੂੰ ਕੁਛ ਨਹੀਂ ਬੋਲਦੀ, ਤੈ ਨੂੰ ਕ੍ਰੋਧ ਤਾਂ ਨਹੀਂ ਚੜ ਗਿਆ ॥ ਮੈਨੂੰ ਕਹਦਾ ਕ੍ਰੋਧ ਆਉਦਾ ਹੈ, ਮੈਂ ਆਖਦੀ ਹਾਂ, ਜੋ ਮੈਂ ਬੜੀ ਪਰਸਿੰਨ ਹੁੰਦੀ, ਜੇ ਵਿਧਵਾਵਿਆਹ ਦੀ ਰੀਤ ਸਾਰੇ ਤੁਰ ਪੈਂਦੀ ਤਾਂ ॥ ਕਿੰਉ ॥ ਦਾ, ਭੈਜੇ ਤੁਸੀਂ ਨਹੀਂ ਵੇਖਦੀਅ ਜੋ ਕਿੰਨੀਆਂ ਕੁ ਵਿਧਵਾ ਇੱਕ ਵਰਦੇ ਵਿੱਚ ਨਾਸ ਹੋ ਜਾਂਦੀਆਂ ਹਨ । ਤੁਸੀਂ ਤਾਂ ਮੇਰੇ ਉੱਤੇ ਦਇਆ ਪਲਦੀਆਂ ਰਹੀਆਂ; ਅਰ ਆਪਦੇ ਕੋਲ ਰਹਿਣ ਦਿੱਤਾ, ਜੇ ਕਦੀ ਤੁਸੀਂ ਮੈਨੂੰ ਕੱਢ ਦਿੰਦੀਆਂ, ਅਰ ਰੁੱਸ ਰਹਿੰਦੀਆਂ ਤਾਂ ਮੈਂ ਕੀ ਕਰ ਸਕਦੀ ਸੀ। ਕੈਲਸ ਦੀ ਨੂੰਹ ਦੀ ਗੱਲ ਤਾਂ ਚੇਤੇ Digitized by Panjan Digital zbrary www.panijapangilib.org