ਪੰਨਾ:ਜ੍ਯੋਤਿਰੁਦਯ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੩੪ ਜਥੋਂਤਿਰੁਦਯ ੧੩ ਕਡ ਕਰੋ, ਜਦ ਉਹ ਦਾ ਗਭਰੂ ਮੋਇਆ, ਤਾਂ ਉਹ ਦੀ ਸੱਸ ਉਸ ਨਲ਼ ਕੇਹੀ ਖੋਈ ਵਰਤਾਂ, ਅਰ ਕਿੰਨਕੁ ਉਹ ਨੂੰ ਮਾਚਿਆਂ ਚ ਓੜਕ ਨੂੰ ਉਹ ਦਾ ਕੀ ਫਲ਼ ਨਿੱਕਲਿਆ। ਜਦ ਕਿਦਾਰਨrਥ ਬਾਬੂ ਨੇ ਬਨੇਰੇ ਉੱਤੋਂ ਹੀ ਖੋਟੀ ਨਜਨ ਪਾਕੇ ਉਸ ਨਾਲ ਕੁਛ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਤਾਂ ਉਹ ਉਸੇ ਦੇ ਕੋਲ ਚਲ ਗਈ । ਫੇਰ ਸੋਪੀ ਦੀ ਮਾਂ ਦੀ ਗੱਲ ਚੇਤੇ ਕਰੋ, ਜਦ ਉਹ ਦਾ ਸੁਆਮੀ ਅਰ ਬਾਲ ਬੱਚੇ ਮਰ ਗਏ ਸੇ, ਤਾਂ ਉਹ ਕੇਹੀ ਦੁਖੀ ਹੋ ਗਈ ਸੀ, ਅਰ ਨਿੱਤ ਦੀਆਂ ਦੁਕ, ਅਰ ਨਿੱਤ ਦੀਆਂ ਸੱਸ ਸਹੁਰੇ ਕੋਲੋਂ fਫਿਟਕਾਂ ਖਾਂਦੀ ੨ ਛੇ ਕੜ ਉਠ ਗਈ, ਅਰ ਹੁਣ ਉਹ ਦਾ ਕੀ ਹਾਲ ਹੈ । ਇਹ ਦੋ ਗੱਲਾਂ ਤਾਂ ਇਸੇ ਮਹੀਨੇ ਵਿਚ ਹੋਈਆਂ, ਇਸੇ ਡਰ ਕਈ ਪਹਿਲੇ ਹੋ ਚੁੱਕੀਆਂ ਹਨ, ਭੂਥੋਂ ਕੋਈ ਗੁੱਝਾਆਂ ਤਾਂ ਨਹੀਂ ਜੇ ਉਨਾਂ ਨੂੰ ਫੇਰ ਵਿਆਹ ਦੀ ਆਸ ਹੁੰਦੀ, ਤਾਂ ਕਦੀ ਈ ਅਜ· ਦਾ ਨਾ ਹੁੰਦਾ ॥ | ਇਹ ਗਲ ਤਾਂ ਸੱਚ ਹੈ, ਪਰ ਤੂੰ ਜਾਂਦੀ ਹੈ, ਜੋ ਵਿਧਵਾ ਵਿਆਹ ਸਾਡੀ ਕੁਲ ਦੀ ਰੀਤ ਨਹੀਂ ॥ ਤਾਂ ਬੀ ਸੜਾਂ ਵਿੱਚ ਇਸ ਦੇ ਵਿਰੁੱਧ ਕੁਛ ਨਹੀਂ ਲਿਖਿਆ, ਅਰ ਜੇ ਕੋਈ ਬੁਰੀ ਰੀਤ ਹੈ, ਤਾਂ ਅਸੀਂ ਉਹ ਨੂੰ ਕਿਉ ਵਰਡੀਏ ॥ ਭਲ ਤੁਸੀਂ ਵਿਸਥ ਬਾਬੂ ਦੀ ਮੰਗਣੀ ਦੇ ਵਖੋ ਕੀ ਆਖ- . ਦੀਆਂ ਹੋ ? . ਪੰਡਿਤ ਜੀ ਕੀ ਆਖਦੇ ਹਨ ? ਉਹ ਆਖਦੇ ਹਨ, ਮੈਂ ਨਹੀਂ ਜਾਣਦਾ ਜੋ ਕੀ ਕਰ ॥ ਜਰੀ ਜੀ ਜੇ ਇਸ ਗੱਲ ਉੱਤੇ ਉਹ ਪਰਸੰਨ ਹੋ ਤਾਂ ਮੈਂ ਨਾਹ ਨਹੀਂ ਕਰਦੀ ॥ ਬੱਸ ਹੋ ਚੁੱਕਾ, ਬੱਸ ਹੋ ਚੁੱਕੀ ॥ ਜੀ

  • *
  • .

. ' ' " =

1

45 ਵਜੇ =

==

= " " " = = =s ibrary WWW.Dana