ਪੰਨਾ:ਜ੍ਯੋਤਿਰੁਦਯ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ ਕਾਂਡ

ਜਯੋਤਿਰੁਦਯ

੨੩

.ਉਸ ਦੀ ਗੱਲ ਚੇਤੇ ਆਈ, ਅਰ ਕਰਮ ਤੇ ਖ ਦੇ ਦੇਵਤਾ ਦਾ ਲੇਖ ਝੂਠਾ ਕਰਨ ਦੀ ਚਿੰਤਾ ਵਿਚ ਉਸ ਨੇ ਸਿਪਾਹੀਆਂ ਦਾ ਪਹਿਰਾ ਭੇਜਆ, ਜੋ ਮੁੰਡੇ ਨੂੰ ਮਹਿਲ ਲੈ ਆਉਹ ਅਰ ਉਨਾਂ ਨੂੰ ਚੌਕਸ ਕੀਤਾ, ਜੋ ਰਾਹ ਵਿੱਚ ਮੁੰਡੇ ਦੀ ਸਭ ਤਰਾਂ ਰਾਖੀ ਕਰਨ, ਜਿਸ ਕਰਕੇ ਉਸ ਨੂੰ ਕੋਈ ਭੈ ਨਾ ਹੋਵੇ। ਇਕ ਪਲਕਾਂ ਮੁੰਡੇ ਦੇ ਲਈ ਭੇਜੀ ਸੰਜੋਗ ਨਾਲ ਪਲਕਾਂ ਦੇ ਵਿੱਚ ਇਕ ਨੌਕਰ ਨੇ ਆਪਣੀ ਢਾਲ ਰੱਖ ਦਿੱਤੀ, ਜਿਸ ਉਤੇ ਸੇਬ ਦਾ ਸਿਰ ਉਕਰਿਆ ਹੋਇਆ ਸੀ । ਮੁੰਡਾ ਅਪਰੇ ਉਸ ਲੇਖ ਨੂੰ, ਜੋ ਰਾਜਾ ਨੇ ਉਹ ਦੇ ਮੱਥੇ ਉੱਤੋਂ ਵਾਚਿਆਂ, ਜਾਦਾ ਸੀ, ਅਰ ਸੂਰਬੀਰ ਤਾਂ ਉਹ ਹੈ ਹੀ ਸੀ, ਜਿਵੇਂ ਉਹ ਪਲ ਕੀ ਦੇ ਵਿੱਚ ਬੈਠ, ਤਾਂ ਉਸ ਨੇ ਸੇਰ ਦਾ ਸਿਰ ਡਿੱਠ, ਅਰ ਉਹ ਨੂੰ ਘਸੁੰਨ ਦਿਖਾਕੇ ਕਿਹਾ ਹਾਂ ਫ਼ਲਾ ਤੂੰ ਹੀ ਹੈ, ਜੋ ਮੈ ਨੂੰ ਮਾਰ ਸੁੱਟਣ ਦੇ ਡਰਾਵੇ ਦੇ ਕੇ ਧਮਕਾਉਂਦਾ ਸਾ, ਦੇਖ ਹੁਣ ਮੈਂ ਤੈ ਨੂੰ ਮਾਰਦਾ ਹਾਂ, ਇਹ ਅਖਕੇ ਉਸ ਨੇ ਸੇਰ ਦੇ ਮੂੰਹ ਉੱਤੇ ਮੁੱਕੀ ਮਾਰੀ। ਪਰ ਇੱਕ ਕਿੱਲ ਜਿਸ ਨਾਲ ਉਹ ਸਰ ਦੀ ਮੂਰਤ ਢਾਲ ਦੇ ਵਿਚ ਜੜੀ ਹੋਈ ਸੀ, ਉਹ ਦੇ ਹੱਥ ਵਿੱਚ ਪ੍ਰਭ ਗਿਆ, ਅਰ ਪਾਲਕੀ ਦੇ ਵਿੱਚ ਹੀ ਉਹ ਦੇ ਹੱਥ ਵਿਚੋਂ ਐੱਨ ਲਹੂ ਵਗਿਆ, ਜੋ ਉਹ ਮਰਨ ਮਰਦ ਹੋ ਗਿਆ, ਅਜਿਹ ਕਿ ਜਦ ਉਹ ਮਹਿਲਾਂ ਪਹੁੰਚੇ, ਅਰ ਪਾਲਕੀ ਦੇ ਬੂਹੇ ਖੋਹਲੇ ਤਾਂ ਉਹ ਮੋਇਆਂ fਪਿਆ ਡਿੱਠਾ। ਉਸ ਦੇ ਮੱਥੇ ਦਾ ਲੇਖ ਪੂਰਾ ਹੋਇਆ। ਇਸ ਕਥਾ ਨੂੰ ਬਸੰਤ ਬਹੁਤ ਹੀ ਵਿਚਰਦੀ, ਅਰ ਆਪਦੇ ਮੁੰਡੇ ਦੇ ਮੱਥੇ ਉੱਡੇ ਹੱਥ ਫੇਰਦੀ ਅਤੇ ਬੜਾ ਅਚਰਜ ਕਰਦੇ ਰਹੇ, ਜੋ ਇਹ ਦੇ ਮੱਥੇ ਉੱਤੇ ਗੁਪਤ ਅੱਖਰਾਂ ਵਿਚ ਕੀ ਲਿਖਿਆ ਹੋਇਆ ਹੈ। ਉਸ ਦੀ ਆਸ ਸੀ, ਈ ਜਨਮ ਕੁੰਡਲੀ ਥਾਂ ਇਸ ਮੁੰਡੇ ਦੀ ਪਰਾਲਬਧ ਦਾ ਸਭ ਬਿਰਝਤ ਜਚਿਆ ਜਾਏਗਾ। ਉਹ ਡਾਢੀ ਹੀ ਪਰਸਿੰਨ