ਪੰਨਾ:ਜ੍ਯੋਤਿਰੁਦਯ.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


*

ਜਯੋਤਿਰੁਦਯ ੧ ਕਾਂਡ ਹਲ ( 4 ਰ ਬਹੁਤ ਹੀ ਸੋਹਣਾ ਰਾਹ ਹੈ। ਇੱਕ ਪਾਸੇ ਤ\ * ਡਉ ਦਿਖਾਈ ਦਿੰਦੇ ਹਨ। ਜਿਨ੍ਹਾਂ ਵਿੱਚ ਫੁੱਲਾਂ ਦੇ ਰਾਜੇ, ਅਰਥਾਤ ਲਾਲ ਕਵਲ ਦੇ ਚਮਕੀਲੇ ਫੁੱਲ ਖਿੜ ਰਹੇ ਹਨ। ਇੱਕ ਪਾਸੇ ਅੰਬਾ ਸੰਘਣਾ ਬਨ ਹੈ, ਅਰ ਸਿਆਲ ਦੀ ਰੁੱਤ ਵਿੱਚ ਸਭਨਾਂ ਟਾਹਰੀਆਂ ਉੱਤੋਂ ਨਰੰਗੀ ਰੰਗ ਦੇ ਫੁੱਲ, ਅਰ ਲਾਲ ਲਾਲ , ਪਝ ਦਿਖਾਈ ਦਿੰਦੇ ਹਨ। ਅੱਗੇ ਵਧਕੇ ਵਾਲਾਂ ਦੀਆਂ ਲੰਮੀਆਂ : ਲੰਮੀਆਂ ਪਾ ਅੱਤ ਸੁੰਦਰ ਦਿੱਖ ਆਉਂਦੀਆਂ ਹਨ, ਕਿਉ ਜੋ ਉਨਾਂ ਦੇ ਪੜਾਂ ਵਿੱਚ ਧੁੱਪ ਅਰ ਛਾਂ ਅਦਲ ਬਦਲਕੇ ਪੈ ਰਹੀ : ਹੈ। ਇੱਧਰ ਤਾਂ ਮਟਰਾਂ ਦਾ ਖੇਤ ਨੀਲੇ ਰੰਗ ਦੇ ਅਣਗਿਣਤ ਫੁੱਲ ਨਾਲ ਸੋਭਾ ਪਾ ਰਿਹਾ ਹੈ। ਉਧਰ ਰਾਈ ਦਾ ਖੇਤ ਸੁਨਹਿਰੀ ਫੁੱਲ ਨੂੰ ਦੀ ਸੋਭਾ ਨਾਲ ਚਮਕ, ਅਰ ਉਸ ਦੀ ਸੁਗੰਧਤਾ ਕਰਕੇ ਮਹਿਕ ਰਿਹਾ ਹੈ। ਬਰਸਾਤ ਦੀ ਰੁੱਤ ਵਿੱਚ ਉੱਥੋਂ ਦੀ ਹਰੇਕ ਕੰਧ, ਅਰ , ਮਿੱਟੀ ਦਾ ਬੰਨਾ ਰੰਗ ਰੰਗ ਦੇ ਛੋਟੇ ਛੋਟੇ ਬੂਟਿਆਂ ਨਾਲ ਸਜ ਜਾਂਦਾ। ਹੈ । ਕਿੰਨਿਆਂ ਦੇ ਹਰੇ ਹਰੇ ਅਰਧ ਚੰਦਾਕਾਰ ਪੜ ਕੇਸਾਂ ਵਰਗੇ . aਝੇ ਕਾਲੇ ਝੰਡਲਾਂ ਉੱਤੇ ਲੱਗੇ ਹੋਏ ਹਨ, ਅਰ ਕਿੰਨਿਆਂ ਦੇ ਵੈਂਗਨੀ ਪੜਾਂ ਵਿੱਚ ਫੁੱਲ ਬੂਟੇ ਦੀ ਕਾਢ ਦੇ ਕੰਮ ਵੀ ਛੋਟੀਆਂ ਛੋਟੀਆਂ , ਲਕ ਈਅ ਹੋਈਆਂ ਹਨ। ਵਰਖਾ ਵਿੱਚ ਇਹ ਸਭ ਪੜ੍ਹ , ਪਾਣੀ ਨਾਲ ਭਰ ਜਾਂਦੇ ਹਨ, ਅਰ ਫੇਰ ਜਦ ਧੁੱਪ ਨਿਕਲਦੀ ਹੈ, ਤਾਂ ਉਹ ਇੱਕ ਅਚਰਜ ਤੇਜ ਨਾਲ਼ ਚਮਕਣ ਲਗਦੇ ਹਨ ॥ | ਬਾਜਾਰ ਨੱਗਰ ਦੇ ਮੁਹਰੇ ਉੱਤੇ ਹੀ ਵੱਸਿਆ ਹੋਇਆ ਹੈ, ਅਰ ਛੋਟੀਆਂ ਛੋਟੀਆਂ ਹੱਦਾਂ ਅਨੇਕ ਪਰਕਾਰ ਦੀਆਂ ਵੇਚਰਵਾਲੀ ਆਂ ਵਸਤਾਂ ਨਾਲ ਭਰੀਆਂ ਹੋਈਆਂ ਹਨ। ਕਿਸੇ ਹੱਟ ਵਿੱਚ ਇੱਕ ਬੁੱਢਾ ਮਨਿਹਰ ਨਿੱਕਅi ੨ ਅਰਸੀਆਂ ਦੀ ਬੋਲੀ ਬੋਲੀ ਬੈਠਾ ਹੈ, ਚਿਟੇ ਅਰ ਰੰਗੇ ਹੋਏ ਸੁਭਰ ਦੀਆਂ ਗੋਲੀਆਂ ਬੋਤਲਾਂ Digitized by Panjab Digital Library | www.panjabdigilib.org