________________
ਹੈ . "
- *
. . . . . . . . ... | ੯ ਕਡ ਜਯੋਤਿਰੁਦਯ ਆਉਂਦੇ ਵਰਹੇ ਆਪਣੀ ਪੂਜਾ ਦੇ ਸਮੇਂ ਫੇਰ ਆਉ , ਅਤੇ ਉਹ ਮੁਰਤ ਚੁੱਕੀ ਗਈ। ਭੀਮਤਾਂ ਉਹ ਦੇ ਚੁੱਕੇ ਜਾਣ ਦੇ ਕਾਰਨ ਚਿੰਤਾ ਨਾਲ ਬਿਆਕੁਲ ਹੋ ਗਈਆਂ। ਅਤੇ ਉਸ ਮੂਰਤ ਨੂੰ ਛਿਆਂ ਕੋਹਾਂ ਤੇ ਨਦੀ ਵਿੱਚ ਪ੍ਰਵਾਹ ਦਿੱਤਾ। ਪੰਡਿਤ ਗਿਆ, ਅਰ ਮੁੜ ਆਇਆ, ਅਰ ਆਉਂਦੀ ਵੇਰ ਉਥੋਂ ਆਪਦੇ ਨਾਲ ਗੰਗਾਜਲ ਲੈ ਆਇਆ, ਅਤੇ ਘਰ ਦੀਆਂ ਡੀਮਤਾਂ, ਅਰ ਜੇਹੜੇ ਕੋਈ ਲੋਕ ਉਸ ਵੇਲੇ ਵੇਹੜੇ ਵਿੱਚ ਖੜੋਤੇ ਸਨ; ਉਨਾਂ ਸਭਨ ਉੱਤੇ ਛਿੜਕ ਦਿਤਾ॥ | ਦੁਰਗਾ ਪੂਜਾ ਥੋਂ ਇੱਕ ਦੋ ਦਿਨ ਪਿੱਛੇ ਲੱਛਮੀ ਦੀ ਪੂਜਾ ਸੀ। ਇੱਕ ਟੋਕਰੀ ਚਾਉਲਾਂ ਦੀ ਭਰ ਕੇ ਅਰ ਫੁੱਲਾਂ ਦੀ ਮਾਲਾ ਪਾਕੇ ਉਹ ਨੂੰ ਟੰਗ ਦਿੱਤਾ, ਅਤੇ ਤਦ ਉਸ ਦੀ ਪੂਜਾ ਕੀਤੀ। ਪ੍ਰਜਾ ਦੇ ਦਿਨ ਦੀ ਰਾਤ ਨੂੰ ਇੱਕ ਬਸੰਤ ਦੋ ਹੋਰ ਸਭ ਟੱਬਰ ਦੇ ਲੋਕ ਬੈਠੇ ਰਹਿਣ ਦੇ ਉੱਦਮ ਵਿੱਚ ਰਹੇ, ਇਸ ਆਸ ਉੱਤੇ, ਕਿ ਜਿਸ ਵੇਲੇ ਲੱਛਮੀ ਘਰ ਵਿੱਚ ਆਵੇ, ਤਾਂ ਜੇਹੜੇ ਜਾਗਦੇ ਹੋਣ ਉਨਾਂ ਨੂੰ ਵਰ ਦੇ ਜਾਵੇ ਬਸੰਤ ਦਾ ਜੀ ਅੱਤ ਦੁਖੀ ਸੀ ਉਸ ਨੇ ਆਖਿਆ, ਭਈ ਮੈਂ ਕੇਹੜੀ ਭਗਵਾਨੀ ਦੀ ਅਸ ਕਰਾਂ, ਨਾਲੇ ਅਗਿਤ ਪੂਜਾ, ਮੈਂ ਅੱਗੇ ਕੀਤੀਆਂ ਹਨ, ਪਰ ਮੈਨੂੰ ਤਾਂ ਉਨਾਂ ਥੋਂ ਕੋਈ 3 ਨ ਹੋਇਅ, ਅਰ ਉਨਾਂ ਦੀ ਕਿਰਪਾ ਨਾਲ ਇਸ ਹਲ ਨੂੰ ਤਾਂ ਮੈਂ ਪੱਜ ਪਈ ਹi, ਹੋਰ ਮੋਰ ਦੇਵੀਆਂ ਦੇਵਤਿਆਂ ਨੇ ਕt ਬੁਰਾ ਕਰਨਾ ਹੈ। ਰਾਤ ਨੂੰ ਖਾਣ ਪੀਣ ਦੇ ਪਿੱਛੋਂ ਪ੍ਰੇਮਚੰਦ ਬਸੰਤ ਦੇ ਕੋਲ਼ ਅਇਆ, ਅਰ ਆਖਣ ਲਗਾ, ਜੋ ਉਸ ਮੰਗਲਸਮਾਚਾਰ ਵਿੱਚੋਂ, ਜੇਹੜਾ ਮੈਂ ਤੇਰੇ ਲਈ ਲਿਆਂਦਾ ਸੀ, ਥੋਹੜਾਕੇ ਚਿਰ ਕੁਛ ਪੜੋ ਤਾਂ ਚੰਗਾ ਹੈ। ਉਹ ਇਸ ਗੱਲ ਉੱਤੇ ਅਚਰਜ ਹੋਈ, ਅਤੇ ਇਹ ਜਾਕੇ, ਜੋ ਇਹ ਬਹਾਨਾ ਉਸ ਦੇ ਰਾਤ ਜਾਗਣ ਦਾ ਦਾ ਆ - ਸ . .. Digitized by Panjab Digital panja digilih org di