ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 8 )

((+8)) Fe ਤਲਵਾਰ ਵਗਦੀ ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ। ॥ ਮਹਾਂਬਲੀਸਰਦਾਰਜੀ ਪੰਥ ਵਿਚੋਂ ਡਿੱਠੀ ਬਣੀ ਕੁਚੱਲਣੀ ਚਾਲਮੀਆਂ।ਦਿਲ ਅਪਨੇ ਬੈਠ ਵਿਚਾਰ ਕਰਦਾ ਏਥੇ ਕਈਆਂ ਦੇ ਹੋਣਗੇ ਕਾਲ ਮੀਆਂ। ਲਹਿਣਾਸਿੰਘਸਰਦਾਰ ਮਜੀਠੀਆ ਸੀ ਵੱਡਾ ਅਕਲ ਦਾ ਕੋਟ ਕਮਾਲਮੀਆਂ। ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ ਸੱਭੋ ਛੱਡਕੇ ਦੰਗ ਦਵਾਲ ਮੀਆਂ॥੩੧॥ ਦਲੀਪਸਿੰਘਗੱਦੀਉਤੇਰਹੇਬੈਠਾਹੀਰਾਸਿੰਘਜੋਰਾਜਕਮਾਂਵਦਾ ਈ।ਜੱਲਾ ਓਸਦਾ ਖ਼ਾਸ ਵਜ਼ੀਰ ਹੈ ਸੀ ਖ਼ਾਤਰਤਲੇ ਨਾ ਕਿਸੇ ਨੂੰ ਲਿਆਂਵਦਾਈ। ਅੰਦਰ ਬਾਹਰ ਸਰਕਾਰਨੂੰਪਿਆ ਘੂਰੇ ਕਹੇ ਕੁਝ ਤੇ ਕੁਝ ਕਮਾਂਵਦਾਈ ਸ਼ਾਹਮੁਹੰਮਦਾ ਪੰਥ ਨੂੰ ਦੁਖ ਦੇਂਦਾ ਹੀਰਾ ਸਿੰਘਦਾਂ ਨਾਸਕਰਾਂਵਦਾਈ ॥੩੨॥ ਸਿੰਘਾਂ ਲਿਖਿਆ ਖ਼ਤ ਸੁਚੇਤਸਿੰਘ ਨੂੰ ਬੁਰਾ ਕਰਨਹਾਰਾ ਜੱਲਾ ਠੀਕ ਸਾਂਈ ॥ ਜਲਦੀ ਪਹੁੰਚ ਵਜ਼ੀਰ ਬਨਾ ਲਈਏ ਤੈਨੂੰ ਖ਼ਾਲਸਾ ਪਿਆ ਉਡੀਕਦਾਈ॥ ਅਕਸਰ ਰਾਜ ਪਿਆਰੇਨੀ ਰਾਜਿਆਂਨੂੰ ਹੀਰਾ ਸਿੰਘ ਤਾਂ ਪੁੱਤ ਸ਼ਰੀਕਦਾਈ। ਸ਼ਾਹਮੁਹੰਮਦਾ ਜੱਲ੍ਹੇਦਾਂ ਨੱਕਵੱਚੋਂ ਭੱਜ ਜਾਏਗਾਮਾਰਿਆਲੀਕਦਾਈ॥੩੩॥ਜਿਸ ਵੇਲੜੇ ਰਾਜੇ ਨੇ ਖਤ ਪੜਿਆ ਜਾਮੇ ਵਿੱਚਨਾ ਮੂਲ ਸਮਾਂਵਦਾਈ ਵਗਾਤੰਗ ਲਾਹੌਰ ਨੂੰ ਅਸਾਂ ਜਾਣਾ ਡੇਰੇ ਕਾਠੀਆਂ ਚ ਪਵਾਉਂਦਾਈ॥ ਮੰਜੀਕਾਕੜੀ ਫੌਜ ਉਤਾਰਕੇ ਜੀ ਬਾਈ ਆਦਮੀ ਨਾਲ ਲੈ ਆਂਵਦਾਈ॥ਸ਼ਾਹਮੁਹੰਮਦਾ ਆਨ ਲਾਹੌਰ ਪਹੁੰਚਾ ਮੀਆਂਮੀਰ ਡੇਰਾ ਵਿੱਚ ਲਾਂਵਦਾਈ॥੩੪॥ਹੀਰਾਸਿੰਘ ਨੂੰ ਰਾਜੇਂਦੀ ਖ਼ਬਰ ਹੋਈ ਭਰਤ ਪਲਟਨਾਂ ਸੱਭ ਲਪੇਦੀਆਂਨੀ। ਸਿੰਘਾਂ ਆਖਿਆ Digitized by Panjab Digital Library | www.panjabdigilib.org