ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 14 )

________________

( ੧੪ ) ਸਿੰਘ ਦਲੇਰ ਮੀਆਂ। ਚੜੇ ਪੁੱਤ ਸਰਦਾਰਾਂ ਦੇ ਛੈਲਬਾਂਕੇਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ। ਚੜੇ ਸੱਭ ਮਝੈਲ ਦਾਬੀਏਜੀ ਜਿਨਾਂਕਿਲੇਨਿਵਾਏਹੈਂਢੇਰ ਮੀਆਂ। ਸ਼ਾਹਮੁਹੰਮਦਾ ਚੜ੍ਹੇਜਮੂਰ ਖਾਨੇ ਹੋਯਾ ਹੁਕਮ ਨਾ ਲਾਂਵਦੇ ਦੋਰ ਮੀਆਂ॥੫੮॥ਸ਼ਾਮ ਸਿੰਘ ਸਰਦਾਰਨੇਕੂਚ ਕੀਤਾ।ਜੱਲੇਵਾਲੀਏਬਣਤਬਨਾਂਵਦੇਨੀ॥ਆਏ ਹੋਰ ਪਹਾੜ ਦੇ ਸੱਭ ਰਾਜੇ ਜੇੜੇ ਭੋਗਦੇਧਨੀ ਕਹਾਂਵਦੇਨੀ॥ਆਏ ਸੱਭ ਮਝੈਲ ਦੁਆਬੀਏ ਜੀ ਸੰਧਾਵਾਲੀਏਕਾਠੀਆਂਪਾਂਵਦੇਨੀ॥ ਸ਼ਾਹਮੁਹੰਮਦਾ ਚੜੀ ਅਕਾਲ ਰਜਮ ਖੰਡੇ ਮਾਰਦੇ ਇਕਲ ਕਰਾਂਵਦੇਨੀ॥੫੯॥ ਮਜ਼ਹਰ ਅਲੀਤੇ ਮਾਖੇ ਖਾਂ ਕੂਚਕੀਤਾ ਤੋਆਂ ਸ਼ਹਿਰ ਥੀਂ ਬਾਹਰ ਨਿਕਾਲੀਆਂਨੀਬੇੜਾ ਚੜ੍ਹਿਆ ਸੁਲਤਾਨ ਮਹਮੂਦਵਾ੭ਤੋਪਾਂਹੋਰ ਅਮਾਮਸ਼ਾਹ ਵਾਲੀਆਂ ਨੀ। ਇਲਾਹੀ ਬਖ਼ਸ਼ਪ ਟੋਲੀ ਨੇ ਮਾਂਜਕੇ ਜੀ ਧੂਪਦੇਇਕੇ ਤਖਤ ਬਹਾਲੀਆਂ ਨੀ ਸ਼ਾਹਮੁਹੰਮਦਾ ਐਸੀਆਂਲੈ ਹੋਈਆਂ ਬਿਜਲੀ ਵਾਂਗ ਜਿਉਂ ਦੇਨਦਿਖਾਲੀਆਂਨੀ॥ ੬੦ ॥ ਸੁਨਕੇ ਖ਼ਬਰ ਫ਼ਰੰਗੀ ਦੀ ਚੜੇ ਸੱਭੇ ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ । ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ ਇਕ ਦੂਸਰੇ ਦੇ ਅੱਗੇ ਲਗ ਦੂਰੀਆਂ। ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ।। ਸ਼ਾਹ ਮੁਹੰਮਦਾ ਵਰਜਦੇ ਜਾਂਦਿਆਂ ਨੂੰ ਫੌਜਾਂ ਹੋਮੋਹਾਨੀਆਂ ਕਦੋਂ ਮੁੜੀਆਂ॥੬੧॥ਚੜੇ ਸ਼ਹਿਰਲਾਹੌਰਥੀ 4 ਮਾਰ ਧਉਂਸੇ ਸੱਭੋ ਗਰਬ ਹੰਕਾਰਦੇ ਨਾਲ ਤੁਰਦੇ। ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ ਪੱਤਣ ਲੰਘੇਨੀ ਜਾ ਫੀਰੋਜ਼ਪੁਰ ਦੇ ਅੱਗੇ ਛੇੜਿਆ ਨਹੀਂ ਫਰੰਗੀਆਂ ਨੇ ਦਹਾਂ ਧਿਰਾਂ ਦੇ Digitized by Panjab Digital Library | www.panjabdigilib.org