ਪੰਨਾ:ਝਾਕੀਆਂ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਈਆ ਖੇਵਨਹਾਰ


ਪਾਤਰ


ਵਿਸ਼ਵਾ ਨਾਬ

ਕਾਂਤਾ


ਰੂਪ ਲਾਲ

ਸ਼ੀਲਾ


ਚਰਨ ਦਾਸ

ਡਾਕਟਰ

ਝਾਕੀ ਪਹਿਲੀ


ਇਕ ਸਾਧਾਰਣ ਜਹੇ ਮਕਾਨ ਦਾ ਕਮਰਾ, ਜਿਸ ਵਿਚ
ਮਾਮੂਲੀ ਦਰਜੇ ਦੇ ਡਰਾਇੰਗ-ਰੂਮ (ਬੈਠਕ) ਦਾ ਸਾਮਾਨ
ਪਿਆ ਹੈ । ਦੋ ਤਿੰਨ ਮਾਮੂਲੀ ਕੁਰਸੀਆਂ ਤੇ ਦੋ ਤਿਪਾ-
ਈਆਂ ਬੇ-ਸਲੀਕੇ ਪਈਆ ਹਨ । ਅੰਗੀਠੀ ਉਤੇ ਇਕ
ਮੈਲਾ ਜਿਹਾ ਕਪੜਾ ਖਿਲਾਰਿਆ ਹੋਇਆ ਹੈ, ਜਿਸਦੇ
ਪਾਸਿਆਂ ਉਤੇ ਹਥ ਪੂੰਝਣ ਦੇ ਮੈਲੇ ਨਿਸ਼ਾਨ ਸਾਫ਼ ਦਿਸ

-੪੪-