ਪੰਨਾ:ਟੈਕਸੀਨਾਮਾ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਮਣੇ ਹੋਈ। ਟੈਕਸੀ ਖੜ੍ਹੀ ਦੇਖ ਕੇ ਮਿੰਟ ਬਾਅਦ ਆ ਕੇ ਈ ਕੋਈ ਨਾ ਕੋਈ ਪੁੱਛ ਲਿਆ ਕਰੇ ਬਈ ਚੱਲਣੈ? ਛੁਰੀਆਂ ਚੱਲਣ ਕਲੇਜੇ 'ਤੇ ਜਦੋਂ ਆਖਣਾ ਪਿਆ ਕਰੇ ਬਈ ਖਰਾਬ ਐ।’’

ਮੈਥੋਂ ਸਵੇਰ ਵਾਲੇ ਪਹਿਲੇ ਟ੍ਰਿੱਪ ਵਾਲੀ ਉਡੀਕ ਨਹੀਂ ਸੀ ਝੱਲੀ ਗਈ, ਨਾਲੇ ਸਵਾਰੀ ਨਾਲ ਸੀ ਤੇ ਮੀਟਰ ਵੀ ਚੱਲਦਾ ਸੀ। ਤੇ ਭੋਲੇ ਨੇ ਉਹ ਘੜੀਆਂ

ਕਿਵੇਂ ਕੱਢੀਆਂ ਹੋਣਗੀਆਂ, ਇਸਦਾ ਅੰਦਾਜ਼ਾ ਮੈਂ ਸਹਿਜੇ ਹੀ ਲਾ ਸਕਦਾ ਹਾਂ।

44/ ਟੈਕਸੀਨਾਮਾ