ਪੰਨਾ:ਟੈਕਸੀਨਾਮਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਦੂਜੀ ਰੈਗੂਲਰ ਅੱਠ ਘੰਟਿਆਂ ਦੀ ਦਿਹਾੜੀ ਵਾਲੀ ਨੌਕਰੀ ਤੋਂ ਕਿਤੇ ਘੱਟ ਬਣਦੀ ਹੈ। ਪਰ ਜਦ ਮੈਂ ਘਰ ਪਹੁੰਚ ਕੇ ਖਾਣੇ ਵਾਲੇ ਮੇਜ਼ 'ਤੇ ਪਰਿਵਾਰ ਲਈ ਖਾਣੇ ਵਾਲੇ ਡੱਬੇ ਰੱਖਦਾ ਹਾਂ ਤਾਂ ਮੈਨੂੰ ਤਸੱਲੀ ਭਰਪੂਰ ਖੁਸ਼ੀ ਹੁੰਦੀ ਹੈ। ਅੰਦਰ ਭਰਿਆ-

ਭਰਿਆ ਲੱਗਦਾ ਹੈ।

66/ਟੈਕਸੀਨਾਮਾ