ਪੰਨਾ:ਡਰਪੋਕ ਸਿੰਘ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩

ਡਰਪੋਕ ਸਿੰਘ-ਹਾਇ ਮੁਸਲਮਾਨ ਤਾਂ ਫੁੂੂਕਨੇ ਨੂੰ ਦੋਜ਼ਕ ਵਿਚ ਪੈਨਾ ਸਦਦੇ ਹਨ ਸਗੋਂ ਉਹ ਤਾਂ ਹਿੰਦੂਆਂ ਨੂੰ ਭੀ ਦਬੇ ਜਾਨਦਾ ਉਪਦੇਸ਼ ਕਰਦੇ ਹਨ ਅਤੇ ਆਖਦੇਹਨ ਕਿ ਜੋ ਆਦਮੀ ਜਲਾਇਆ ਜਾਂਦਾ ਹੈ ਸੋ ਨਰਕ ਵਿਚ ਪੈਂਦਾ ਹੈ ਸੋ ਤੁਸੀ ਨਰਕ ਵਿਚ ਪਵੋਗੇ ॥

ਦਲੇਰ ਸਿੰਘ-ਭਾਈ ਤੂੰ ਕਹਿ ਸਕਦਾ ਹੈਂ ਜੋ ਮਰਦਾਨਾ ਮੁਸਲਮਾਨ ਸੀ ਜੇ ਮੁਸਲਮਾਨ ਹੁੰਦਾ ਤਾਂ ਦੋਜ਼ਕ ਵਿਚ ਪੈਨਦਾ ਰਸਤਾ ਕਿਓਂ ਦਸਦਾ ਇਸਤੇ ਸਾਫ ਸਾਬਤ ਹੈ ਜੋ ਮਰਦਾਨਾ ਅਪਨੀ ਜਾਤ ਛਡ ਕੇ ਗੁਰੁੂੂਦੀ ਜਾਤ ਵਿ ਚ ਆਇਆ ਅਰ ਮੁਸਲਮਾਨ ਪਨਾ ਗੁਵਾਇਆ ਅਤੇ ਗੁਰੁ ਜੀਨੇੈੈ ਉਸ ਨੂੰ ਅਪਨੇ ਵਿਚ ਮਿਲਾਇਆ ਜਿਸਤੇ ਉਹ ਭਾਈ ਕਹ ਲਾਇਆ ॥

ਡਰਪੋਕ ਸਿੰਘ-ਭੁਲਾ ਜੀ ਇਹ ਮਰਦਾਨੇ ਦੇ ਦਾਹ ਵਾਲੀਗਲਗੁਰੂ ਪਰ ਇਹ ਤਾਂਨਹੀਂ ਸਿਧ ਕਰਦੀ ਜੋ ਉਨਾਂਂ ਨੈੈ ਉਸਨੂੰ ਹਿੰਦੂ ਬਨਾ ਲੀਤਾ ਸੀ ਅਰ ਇਹ ਭੀ ਨਹੀਂ ਦਸਦੀ ਕਿਮਰਦਾਨਾ ਨਾਲ ਖਾਂਂਦਾ ਪੀਂਦਾ ਤੇ ਵਰਤਦਾ ਸੀ

ਦਲੇਰ ਸਿੰਘ-ਜੇ ਹਿੰਦੂ ਬਣਾਉਨਾਂ ਸਾਬਤ ਨਹੀਂ ਕਰਦੀ ਤਾਂ ਮੁਸਲਮਾਨ ਰਖਨਾ ਭੀ ਤਾਂ ਨਹੀਂ ਸਾਬਤ ਕਰਦੀ ਅਰ ਕਿਤੇ ਇਹ ਭੀ ਗੁਰੂ ਜੀ ਨੇੈੈ ਨਹੀ ਲਿਖਯਾ