ਪੰਨਾ:ਡਰਪੋਕ ਸਿੰਘ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਖ਼ਾਨੇ ਬੰਨ ਲਿਆਵਾਂਗੇ ਉਹਨਾਂ ਦੀਆਂ ਗੋਰੀਆਂ ਨੀ । ਕਾ ਬਲ ਵਿੱਚ ਪਠਾਣ ਜਿਉਂ ਅਲੀ ਅਕਬਰ ਦੇ ਵੱਢ ਕੇ ਕੀਤੀਆਂ ਪੋਰੀਆਂ ਨੀ ॥ ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ ਤਿੱਲੇ ਦਾਰ ਜੋ ਰੇਸ਼ਮੀ ਡੋਰੀਆਂ ਨੀ ॥

ਕਿਉ ਭਾਈ ਤੈਂਂ ਸੁਨ ਲਿਆ ਜੋ ਸਿੰਘਾਦੇ ਖਯਾਲ ਕੇਹੋ ਜੇਹੇ ਖੁਲਾਸੇ ਹੁੰਦੇ ਸੇ ਅਰ ਭਿੰਡੀ ਤੋਰੀਆਂ ਅਰ ਪਕੋਂ ੜੀਆਂ ਖਾਨ ਵਾਲਯਾਦੇ ਖਯਾਲਾ ਤੇ ਕੇਹੀ ਸਮਰਥਾ ਵਾਲੇ ਹੁੰਦੇ ਸਨ। ਜੋ ਜਦ ਅੰਗੇਜਾਂ ਨਾਲ ਲੜਾਈ ਵਾਸਤੇ ਜਾ ਨ ਲਗੇ ਸਨ ਤਦ ਆਮ ਸਪਾਹੀਆਂਏ ਇਹ ਖਯਾਲ ਥੇ ਕਿ ਅਸੀ ਯੂਰਪ ਦੇਸਦੀ ਇਸਤ੍ਰੀਆਂ ਭੀ ਅਪਨੇ ਘਰਾਂ ਵਿਚ ਲੈ ਆਵਾਂਗੇ ਅਤੇ ਅਨੰਦ ਪੜਾਵਾਂਗੇ॥

ਦੂਸਰਾ ਦਿਲੀਦੇ ਗਦਰ ਵਿਚ ਜੋ ਸਿਖ ਸਪਾਹੀਆਂ ਨੈ ਲੁਟ ਵਿਚ ਇਸਤ੍ਰੀਆਂ ਆਦੀਆਂ ਸਨ ਸੋ ਉਹ ਉਨਾਦੀ ਅ ਪਨੀ ਜਾਤੀਆਂ ਦੀਆਂ ਨਹੀਂ ਸਨ ਪਰ ਉਹ ਸਭ ਘਰੀ ਵ ਮਾਕੇ ਸਿੰਘਨੀਆਂ ਸਜਾਈਆਂ ਸਨ ਜਿਨਾਦੀ ਸੰਤਾਨ ਹ ਣ ਸਿਖਾਂਦੇ ਪਤੁ ਸਿਖ ਹਨ ਉਹ ਸਿਖਨੀਆਂ ਬਨਕੇ ਭਾਈ ਚਾਰੇ ਵਿਚ ਬਰਤ ਦੀਆਂ ਹਨ ਸੋ ਤੁਸੀ ਦਸੋ ਜੋ ਇਸਵਿਚ ਕਯਾ ਝੂਠ ਹੈ ॥

ਡਰਪੋਕ ਸਿੰਘ-ਲੈ ਭਾਈ ਏਹ ਤਾਂ ਤੂੰ ਪੂਰੇਕ ੫ਤੇ