ਪੰਨਾ:ਢੋਲ ਦਾ ਪੋਲ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਲਓ ਮਹਾਤਮਾ ਜੀ! ਹਨ ਤਾਂ ਇਸ ਵਿਚ ਕੁਝ ਸੰਦੇਹ ਹੀ ਨਹੀਂ ਕਿ ਸਤਿ ਗੁਰੂ ਨਾਨਕ ਦੇਵਜੀ ਤੋਂ ਲੇ ਕਰਕੇ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਤਕ ਲਗਾਤਾਟ ਗਰਿ ਦੀਦੀ ਦੀਆਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਘਰ ਪ੍ਰਸਿੱਧ ਪਰੰਪਰਾ ਮਿਯਾਦਾ ਅਨੁਸਾਰ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਿਆਈ ਦੀ ਗੱਦੀ ਦੇ ਕੇ ਕਹਿਆ ਜੋ ਅੱਜ ਤੋਂ ਦਸੋਂ ਸਤਿਗੁਰਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਜੀ ਦੇ ਸੱਚੇ ਗੁਰੂ ਹਨ ਅਤੇ ਖਾਲਸਾ ਧਰਮ ਦੇ ਪ੍ਰਚਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ