ਪੰਨਾ:ਢੋਲ ਦਾ ਪੋਲ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੮ )

ਯਾਂਤੇ ਇਕ ਇਸਤ੍ਰੀ ਦੇ ਦੋ ਪਤੀ ਵਾਲਾ ਦ੍ਰਿਸ਼ਟਾਂਤ ਆਵੇਗਾ॥
ਅਕਾਲੀ-ਹੇ ਸੰਤ ਜੀ! ਦੇ ਪਿਛਲੇ ਸਵਾਲ ਨੂੰ ਵਿਚਾਰਦੇ ਹੋਇ ਵਿਚਾਰੋ ਜੋ ਪੰਜਾਂ ਤੋਂ ਜਿਅਾਦਾ ਬਿਅਾਨ ਸਾਰਾ ਹੀ ਗੁਰੂ ਰੂਪ ਹੈ ਕਿਉਕਿ ਵਿਚ ਸੰਗਤ ਹਰਿ ਪ੍ਰਭ ਵਸੈ " ਵਾਕ ਅਨੁਸਾਰ ਉਹ ਪੰਜ ਪਿਤਾਰੇ ਤਾਂ ਘਟ ਤੋ ਘਟ ਹੋਣ ਕਰਕੇ ਪੰਜ ਗਿਣੇ ਹਨ। ਗੁਰੂ ਜੀ ਭੁਹਾਡੇ ਵਰਗਿਆਂ ਦੀਆਂ ਚਲਾਕੀਆਂ ਜਾਣਦੇ ਸਨ ਕਿ ਜੇਕਰ ਇਹ ਸੰਕੇਤ ਨਾ ਕੀਤਾ ਤਾਂ ਕਈ (ਤੰਗ ਤੋੜ ਨਿਰਮਲੇ ਆਦਿਕ) ਗੁਰੂ ਬਣਨ ਨੂੰ ਤਯਾਰ ਹੋਣਗੇ, ਇਸ ਲਈ ਉਨਾਂ ਨੇ ਸੰਕੇਤ ਬੰਨ ਦਿੱਤਾ। ਜਿਸ ਤਰਾਂ ਕਈ ਇਕ