ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਸਤਿਗੁਰੁ ਅਤੇ ਅਕਾਲ ਪੁਰਖ ਲਈ
ਭੀ ਇਹੋ ਪਦ ਵਰਤੇ ਜਾਂਦੇ ਹਨ ।
“ਇਥੇ ਸ਼ਾਇਦ ਆਪ ਸ਼ੰਕਾ ਕਰੋਗੇ ਜੋ
ਧਰਮ ਦੇ ਅਸੂਲਾਂ ਨੂੰ ਦੱਸਣ ਵਾਲੇ
ਗੁਰੂ ਸਾਹਿਬਾਨ ਅਤੇ ਵੀਰ ਪਰਮਾ
ਤਮਾ” ਦੋਨੋ ਹੀ ਸਿਖ ਮਾਰਗ ਵਿਚ
ਗੁਰ ਤੇ ਸਤਿਗੁਰੂ ਪਦਾਂ ਨਾਲ ਬੁਲਾ
ਏ ਜਾਂਦੇ ਹਨ (ਕੇਵਲ ਸਥਾਨ ਭੇਦ
ਹੈ) ਸੋ ਕੀ ਈਸ਼ਰ ਪ੍ਰਮਾਤਮਾਂ ਤੇ ਗੁਰੂ
ਸਾਹਿਬ ਭਦ ਹਨ ?
ਬੇਸ਼ਕ ਹੈ ਕਿਉਂਕਿ “ਗੁਰਪ੍ਰਮੇਸਰ ਭੇਦ
ਨ” ਅਤੇ ਖਾਲਸਾ ਧਰਮ ਵਿਚ ਦਸਾਂ
ਗੁਰੁ ਸਾਹਿਬਾਂ ਪਸਚਾਤ ਸਿਖ ਨੂੰ ਮੁੱਖ
ਰਝਨ ਵਾਸਤੇ “ਦਸੋ ਸਤਿਗੁਰਾਂ ਦੇ
ਸਰੂ ਪਸ੍ਰੀਗੁਰੂ ਗੰ੍ਥਸਾਿਹਬ ਜੀ ਖਾਲਸਾ ਜੀ