ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੪)
ਗੁਰੂਦਾ ਗੁਰਤ੍ਵ (ਗੁਰੂਪੁਣਾ)
ਇਸ ਗੱਲ ਦੇ ਮੰਨਣ ਵਿਚ ਤਾਂ
ਕਿਸੇ ਨੂੰ ਭੀ ਸੰਦੇਹ ਨਹੀਂ ਹੋਵੇਗਾ ਕਿ ਗੁਰੂ
ਨਾਨਕ ਜੀ ਹੀ ਸੰਤ ਯਾ ਗੁਰੂ ਹਨ,
ਪਰ ਵਿਚਾਰਨ ਦੀ ਇਹ ਗੱਲ ਹੈ ਕਿ
ਗੁਰੂ ਨਾਨਕ ਜੀ ਵਿਚ ਗੁਰੂਪੁਣਾ(ਜਿਸ
ਕਰਕੇ ਉਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਹੈ)
ਕੀ ਸੀ?
ਇਸ ਪ੍ਰਸ਼ਨ ਨੂੰ ਜੇਕਰ ਚੰਗੀ ਗਹੁ
ਨਾਲਦੇਖੀਏ ਤਾਂ ਸਿਧ ਹੁੰਦਾ ਹੈ ਕਿ ਗੁਰੂ
ਜੀ ਵਿਚ ਗੁਰਪੁਣੇ ਦੀ ਇਕ ਖਾਸ
ਸ਼ਕਤੀ ਸੀ, ਜਿਸ ਸ਼ਕਤੀ ਦੇ ਹੋਨ
ਕਰਕੇ ਉਨਾਂ ਨੂੰ ਗੁਰੂ ਕਿਹਾ ਜਾਂਦਾ ਹੈ,
ਅਤੇ ਜਦ ਓਹੀ ਸ਼ਕਤੀ ਸੀ ਲਹਿਣਾ