ਪੰਨਾ:ਢੋਲ ਦਾ ਪੋਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੭ )

ਨਹੀਂ ਰਖਦੇ ਅਤੇ ਗੁਰੂ ਹੁਕਮਾਂ ਨੂੰ ਮੰਨਦੇ
ਹਨ, ਉਨਾਂ “ਗੁਰ ਅੰਸਾਂ”
ਲਈ ਗੁਰੂ ਖਾਲਸੇ ਦਾ ਇਹ ਖਯਾਲ
ਹੈ:-
ਗੁਰੂ ਨਾਨਕ ਸਾਹਿਬ ਜੀ ਦੀ ਬੰਸ
ਬੇਦੀ, ਗੁਰੂ ਅੰਗਦ ਜੀਦੀ ਬੰਸ ਤੇਹਣ,
ਗੁਰੂ ਅਮਰਦਾਸ ਸਾਹਿਬ ਜੀਦੀ ਭੱਲੇ,
ਔਰ ਗੁਰੂ ਰਾਮ ਸਿ ਸਾਹਿਬ ਜੀ ਦੀ
ਬੰਸ ਸੋਢੀ, ਸਾਹਿਬਜ਼ਾਦੇ ਕਹੇ ਜਾਂਦੇ
ਹਨ, ਜੋ ਪਰਮ ਪਵਿਤ ਕੁਲ ਵਿਚ
ਜਨਮਨੇ ਰਣ ੧੨ ਖ਼ਜਿਕ ਸਨਮਾਨ
ਦੇ ਪੂਰੋ ਧਿਕਾਰੀ ਹਨ, ਪਰ ਇਨ੍ਹਾਂ
ਵਿਚੋਂ ਕੋਈ ਗੁਰੂ ਪਦਵੀ ਦਾ ਹੱਕਦਾਰ
ਨਹੀਂ, ਇਹ ਅਧਿਕਾਰ ਸਤਿਗੁਰਾਂ ਦੀ
ਆਗਿਆ ਅਨੁਸਾਰ ਕੇਵਲ ਗੁਰੂ ਗ੍ਰੰਥ