ਪੰਨਾ:ਢੋਲ ਦਾ ਪੋਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਪ੍ਰਦਾਨ ਕਰਦੇ ( ਅਤੇ ) ਹਰ ਇਕ ਮੁਰਝਾਏ ਮਨ ਨੂੰ ਪਾਣ ਦੇਂਦੇ ਹਨ । ੯੧ ॥ ਸਬਜ਼ ਮੇਂ ਚੰਦ ਚੋਬੇ ਖੁਸ਼ਕ ਰਾ॥
ਬੂਯ੍ ਮੇਂ ਬਖਸ਼ੰਦ ਰੰਗੋ ਮਸ਼ਕ ਰਾ॥੯੨ ॥
ਭਾਵ-ਸੁੱਕੀ ਲਕੜ ਨੂੰ ਸਬਜ਼ਬਨਾਂਦੇ,ਰੰਗ ਅਤੇ ਮੁਸ਼ਕ ਨੂੰ ਸੁਗੰਧੀ ਦੇਂਦੇ ਹਨ । ੯੨ । ਖੁਯੇ ਸ਼ਾਂ ਇਲਮੋਂ ਅਦਬ ਰਾ ਮਜ਼ਹਰ ਦੁਯਸ਼ ਰੌਸ਼ਨ ਜ਼ਹਰੇ ਅਵਰਸੁ॥ ੮੪ ॥
ਭਾਵ-ਉਨਾਂ ਦਾ ਸੁਭਾਵ ਵਿਦਯਾ ਅਤੇ ਅਦਬ ਨੂੰ ਪ੍ਰਗਟ ਕਰਦਾ ਹੈ ਉਨ੍ਹਾਂ ਦਾ ਮੁੱਖ ਸੁਰਜਦੇ ੫. ਭਾਸ਼ ਨਾਲੋਂ ਅਧਿਕ ਪ੍ਰਕਾਸ਼ ਵਾਲਾ ਹੈ ਤੇ ੯੩ ॥ ਰੋਜ਼ੋ ਸ਼ਬ ਬਾਸ਼ੰਦ ਦਰਜ਼ ਕਰੇ ਮਦਾਮ ।
ਦਰ ਲਿਬਾਸਿ ਦੁਨਿਯਵੀ ਮਰਦ ਤਮਾਮ ॥੧੭੯॥
ਭਾਵ-ਦਿਨ ਰਾਤ ਆਪਣੇ ਨਿਤੜ ਦੇ ਜ਼ਕਰ (ਭਜਨ) ਵਿਚ ਲਗੇ ਰfਹੁੰਦੇ ਹਨ, ਅਤੇ ਦੁਨਿਆਵੀ ਲਿਬਾਸ ਵਿਚ ਹੀ ਉਹ ਪੂਰਨ ਪੁਰਖ ਹਨ ੧੭੬. ਸ਼ਾ ਹਮਹ ਅਜ਼ ਜੁਮਲਹ ਆਜ਼ਾਦੰਦ ਸ਼ਾਂ ।
ਦਰ ਹਮਹ ਹਾਲਜ਼ ਖੁਦਾ ਸ਼ਾਦੰ ਦ ਸ਼ਾਂ ॥ ੧੮॥
ਭਾਵ-ਓਹ ਸਭ ਦੇ ਨਾਲ ਤੇ ਸਭਤੋਂ ਵਖ