ਪੰਨਾ:ਢੋਲ ਦਾ ਪੋਲ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬)

ਹੇ ਸੰਤ ਜੀ ਆਪ ਅਪਨੇ ਗਟੋਵਾਨ ਵਿਚ ਮੁੰਹ ਪਾਕੇ ਦੇਖੋ ਕਿਉਂ ਕਿ ਤੁਸੀ ਭੀ ਅਪਣੇ ਆਪਨੂੰ ਸੰਤ ਲਿਖਦੇ ਤੇ ਅਖਵਾਉਂਦੇ ਹੋ ਜੇਕਰ ਇਨਾਂ - ਛਨਾਂ ਨਾਲ ਪੂਰੇ ਉਤਰ ਜਾਵੇ ਤਦ ਤਾਂ ਸ਼ੁਭ ਹੈ ਨਹੀਂ ਤਾਂ ਇਨ੍ਹਾਂ ਦੋਹਾਂ ਅਖਰਾਂ ਅਗੇ ਇਕ"੧੧੧" ਅਗੇਨੂੰ ਜਰੂਰ ਸਥਾ ਪਨ ਕਰ ਲੈਣਾ॥

ਪਿਆਰੇ ਜੀ! ਇਨਾਂ ਲਛਨਾਂਵਾਲੇ ਸੰਤਾਂ ਦਾ (ਗੁਰ ਸਿਖਾਂ ਵਿਚ) ਸੇਵ ਸਤਿਕਾਰ ਬਣਿਆ ਹੈ ਤੇ ਗੁਰੂ ਦੇ ਸਿਖ ਅਪਨੇ ਸਤਿਗੁਰਾਂ ਦੇ ਹੁਕਮ ਨੂੰ ਬਜਾਉੱਦੇ ਤੇ ਸੇਵਾ ਕਰਦੇ ਹਨ, ਪਰ ਜੋੜੇ ਇਨ੍ਹਾਂ ਲਛਨਾਂ ਤੋਂ ਉਲਟ ਨਾਮਧਰੀਕ