ਪੰਨਾ:ਢੋਲ ਦਾ ਪੋਲ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਨਹੀਂ ਤਾਂ ਬਹ ਤੇ "ਅਪਦਾ ਕਾ ਮਾਰਿਆ ਗਿਹ ਤੇ ਨਸਤਾ" ਅਤੇ “ਮਖਟੁ ਹੋਇਕੈ ਕੰਨ ਪੜਾਏ" ਵਾਲੀ ਗੱਲਹੀ ਹੁੰਦੀ ਹੈ। ਭਾਵੇਂ ਕਰੋੜਾਂਵਿਚੋਂ ਉਸ ਇਕ ਦੀ ਪਛਾਨ ਹੋਣੀ ਵਡੀ ਹੀ ਮੁਸ਼ਕਲ ਗੱਲ ਹੈ ਪਰ ਭਾਈ ਗੁਰਦਾਸ ਜੀ ਪਛਾਨ ਦਾ ਤੀਕਾ ਇਹ ਦਸਦੇ ਹਨ:-

<poem>"ਗੁਛਾ ਹੋਇ ਧਿਕੋਨਿਆਂ ਕਿਉਂ ਵੜੀਐ ਦਾਖੈ। ਅੱਕੇ ਕੇਰੀ ਖਖੜੀ ਕੋਈ ਅੰਬ ਨ ਆਖੈ| ਗਹਿਣੇ ਜਿਉਂ ਜ਼ਰਪੋਸ਼ ਦੇ ਨਹੀਂ ਸੋਇਨ ਸਾਖੈ। ਲਟਕ ਨ ਪੂਜਨ ਹੀਰਿਅ ਓਇ ਭਰੇ ਬਿਆਖੈ। ਧਉਲੇ ਦਿਨ ਛਾਹਿ ਦਧ ਸਾਦਹੁ ਗੁਣ ਗਾਖੈ| ਤਿਉਂ ਸਾਧ ਅਸਾਧ ਰੱਖੀਅਨ ਕਰਤੁਤ ਸਭਾਖੋ" ॥੧੭}(ਵਾਰ ੩੫)

ਲਓ ਮਹਾਤਮਾ ਜੀ!ਹਬ ਕੰਗਨ