ਪੰਨਾ:ਢੋਲ ਦਾ ਪੋਲ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਕੋਇ ਨ ਦਿਸਈ ਢੁੱਡੇ ਤੀਰਥ ਜਾਤੀ ਮੇਲੇ । ਦੂਰੋਂ ਹਿੰਦੂ ਤੁਰਕ ਸਭ ਪੀਰ ਪੈਕੰਬਰ ਕੌਮ ਕਤੇਲੇ । ਅੰਧੀਅੰਧੇ ਖੂਹੇ ਠੇਲੇ॥੨੬॥ (ਭਾ: ਗੁਰ: ਵਾਰ੧)
ਇਤ ਆਦਿਕ ਕਿੰਨੀਆਂ ਹੀ ਪਉਂੜੀਆਂ ਵਿਚ ਭਾਈ ਜੀ ਨੇ ਤੁਹਾਡੀ ਕਲਪਤ ਕੀਤੀ ਗੁਰ ਚੇਲੇ ਦੀ ਪ੍ਰਣਾਲ ਕਾਂ ਨੂੰ ਰਗੜਿਆ ਹੈ ਜੋ ਉਸ ਵੇਲੇ ਚ ਲੀਆਂ ਹੋਈਆਂ ਸਨ । ਸੋ ਤੁਸੀ ਕਿਸੇ ਤਰਾਂ ਆਖ ਸਕਦੇ ਹੋ ਕਿ ਗੁਰੂ ਜੀ ਇਸ ਪ੍ਰਣਾਲਕਾ ਨੂੰ ਚਲਾਉਣ ਲਈ ਆਏ ਸਨ?
ਜ਼ਰਾ ਹੋਸ਼ ਕਰਕੇ ਕਿਸੇ ਗੰਥ ਨੂੰ ਤਾਂ ਵੇਖ ਲੈਂਦੇ ਜੋ ਗੁਰੂ ਜੀ ਦੇ ਅਵਤਾਰ ਧਾਰਨ ਦਾ ਕੀ ਕਾਰਣ ਹੈ? ਸ੍ਰੀ ਗੁਰ ਜੀ ਨੇ ਬਚਿਤ੍ਰ ਨਾਟਕ ਵਿਚ ਸਾਫ