ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ )

ਆਪ ਸੇਵਾ ਮੈ ਕੀਨੋ ਰਹਿਣਾ । ਟਹਿਣ ਤਾਕੀ ਸਰਣ ਜਉ ਗੁਰ ਦੂਸਰਬਹਿਣਾ। ਬਹਿਣਾ ਦੀਨ ਅ ਵੀ ਨਮੋ ਗੁਰ ਅੰਗਦ ਲਹਿਣਾ ॥ ੩ ॥

ਦੋਹਰਾ

ਅਮਰਦਾਸ ਸਤਿਗੁਰ ਕੇ, ਚਰਨ ਕਮਲ ਸਿਰ ਨਾਇ । ਬਿਨੈ ਕਰੋਂ ਕਰ ਜੋਰਕੇ, ਤੁਮ ਮਮ ਹੋਹੁ ਸਹਾਇ ॥੪॥

ਸਿੰਘਵਲੋਕਨੀ ਛੰਦ

ਪੂਰਨ ਕਰਦ ਆਮ ਸੁਣੇ ਸਭ ਬਿਨਤੀ ਤੁਰਨ । ਪੂਰਨ ਕੱਟਨ ਪਾਪ ਕਿੱਖ ਫਿਰ ਨਾਹਿੰ ਬਿਸੂਰਨ! ਸੂਰਨ ਗੁਰ ਰਾਮ ਦਾਸ ਕਰੇ ਸਭ ਤੁਮਕੋ ਚੂਰਨ । ਚੂਰਨ ਚਰਨਾਰਿ ਮਿਲੇ ਸਰ ਅੰਮ੍ਰਿਤ ਪੂਰਨ ॥ ੫ ॥ਅਰਜਨ ਕਰਦੇ ਆਨ ਪੁੰਜਮਿਲ