ਪੰਨਾ:ਤਲਵਾਰ ਦੀ ਨੋਕ ਤੇ.pdf/119

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇਵੇ ਹੁਕਮ ਜੇ ਸਾਨੂੰ ਵੇਰ ਰੁਕਨਾ ਏ ਕਾਹਨੂੰ, ਹਬ ਦਸੀਏ ਤੁਹਾਨੂੰ ਜ਼ਰਾ ਪਹੁੰਚ ਕੇ ਮਦਾਨ ਦੋ ਦੇ ਕੇ ਪੀਲੀ ਦਸਤਾਰ ਪਾਈ ਗਾਤਰੇ ਕਟਾਰ, ਦੋਹਾਂ ਹੱਥਾਂ ਵਿਚਕਾਰ ਸੌਂਪੇ ਤੀਰ ਤੇ ਕਮਾਨ ਦੋ । ਹੀਰੇ ਪੰਨੇ ਲਾਲ ਦਸਮੇਸ਼ ਨੌ ਨਿਹਾਲ, ਪਏ ਸਤਿ ਸ੍ਰੀ ਅਕਾਲ ਦੇ ਜੈਕਾਰੇ ਹੀ ਜਾਨ ਦੋ । ਵਡਾ ਸਜੇ ਹਥ ਪਿਆ ਛੋਟਾ ਖਬੇ ਹਥ ਗਿਆ, ਸਿੰਘ ਰੋਕ ਅਗਾ ਲਿਆ ਜੁਧ ਲਗ ਗਏ ਮਚਾਨ ਦੋ ਵਡੇ ਵਡੇ ਖਬੀ ਖਾਨ ਜਿਨਾਂ ਤਾਨ ਦਾ ਗੁਮਾਨ, , , ਕਦੇ ਸਰੂ ਦੇ ਸਮਾਨ ਬੰਦੇ ਅੰਦਰ ਲੰਘਾਣ ਦੇ। ਗਿਲਜ ਤੇ ਪਠਾਨ ਗੁਸੇ ਵਿਚ ਭੇਜੇ ਆਨ, . ਪੈਰ ਭੁੰਜੇ ਨਾ ਟਕਾਣ ਬੁਲ ਆਪਣੇ ਚਬਾਨ ਦੋ 1 ਜਦੋਂ ਅਗੇ ਪਾਸੇ ਆਨ ਦੇਖ ਤੋਤੇ ਉਡ ਜਾਣ ਬੈਠੇ ਚਕਰੀਆਂ ਖਾਨ ਖਾਨ ਫਾੜੀਆਂ ਕਰਾਨ ਦੋ 1 ਗੁਲਾਮ ਨਬੀ ਝੰਬਿਆ ਰਹੀਮੜਾ ਅਡੰਬਿਆ, ਅਮੀਨ ਅਲੀ ਟੰਬਿਆ ਤਨ ਇਕ ਤੋਂ ਬਨਾਣ ਦੋ 5 ਦੇਖ ਕੇ ਅਚੰਭਾ ਕਈ ਚੁਕ ਨਸੇ ਤੰਬਾ, ਭਜਾ ਦੰਭੀਆਂ ਦਾ ਚੰਬਾ ਤੋਬਾ ਬਲਵਾਨ ਦੋ। ਤੀਰ ਇਕ ਜਾਂ ਚਲਾਇਆ ਤਾਜ਼ੀ ਭੰਵੇ ਪਟਕਾਇਆ, **ਅਲੀ ਖਾਨ ਨੂੰ ਠੰਡਾਇਆ ਹੋਰ ਜ਼ਿਮੀਂ ਚ ਰਲਾਨ ਦੋ ! ਅੰਤ ਹੋ ਗਈ ਮਕਾਨ ਤੀਰ ਚੀਰ ਜ਼ੀਰ ਖਾਨ, ਵੇਲੇ ਆਏ ਆਨ ਮਾਨ ਡਿਕੋ ਡੋਲੇ ਪਏ ਖਾਨ ਦੋ ।

  • ਸਬੇ ਦੇ ਜੰਗੀ ਜਰਨੈਲ ਸਨ ਜੋ ਸਾਹਿਬਜ਼ਾਦਿਆਂ ਦੇ ਹਥੋਂ ਮਾਰੇ ਗਏ ।

-੧੧੫ Digitized by Panjab Digital Library / www.panjabdigilib.org