ਪੰਨਾ:ਦੁਖੀ ਜਵਾਨੀਆਂ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੦੪- VV ਤੋਂ ਦੋ ਸੋਮੇਂ ਵਗ ਰਹੇ ਸਨ, ਜਲਦੀ ਜਲਦੀ । ਇਹ ਪਤਾ ਨਹੀਂ ਕਿਉਂ ? RO ਗੰਗਾ 354 ਏਸ ਘਟਨਾ ਨੂੰ ਵਾਪਰਿਆਂ ਕਾਫੀ ਚਿਰ ਹੋ ਗਿਆ। ਮੈਂ ਗੰਗਾ ਨੂੰ ਅਤੇ ਆਪਣੇ ਕੀਤੇ ਹੋਏ ਗੁਪਤ ਅਪਰਾਧ ਨੂੰ ਭੁਲ ਜਿਹਾ ਗਿਆ ਸਾਂ। ਓਦੋਂ ਹੀ ਇਕ ਮਿਤਰ ਦੇ ਵਿਵਾਹ ਤੇ ਬਨਾਰਸ ਜਾਣਾ ਪਿਆ | ਲੜਕੀ ਵਾਲਿਆਂ ਨੇ ਜੰਞ ਦੀ ਖਾਤਰ ਵਾਸਤੇ ਮੁਜਰੇ ਦੀ ਮਹਿਫਲ ਲਾਈ ਸੀ। ਮੈਂ ਵੀ ਲਾੜੇ ਮਿਤਰ ਦੇ ਕੋਲ ਹੀ ਬੈਠਾ ਨਾਚੀ ਦੀ ਉਡੀਕ ਕਰ ਰਿਹਾ ਸਾਂ...ਘੁੰਘਰੂਆਂ ਦੀ ਛੰਨ ਵੰਨ ਹੋਈ, ਬਿਜਲੀ ਦੀ ਤੇਜ਼ ਰੋਸ਼ਨੀ ਵਿਚ ਭੜਕੀਲੇ ਸੁੰਦਰ ਬਸਤਰਾਂ ਨਾਲ ਸਜੀ ਹੋਈ ਅਪੱਛਰਾਂ, ਨਾਚੀ ਸਾਹਮਣੇ ਆ ਗਈ । ਪਰ ਉਸ ਨੂੰ ਵੇਖਦਿਆਂ ਹੀ ਇਕ ਦਮ ਜਿਵੇਂ ਕੋਈ ਭੁਲੀ ਹੋਈ ਕਹਾਣੀ ਯਾਦ ਆ ਰਹੀ ਸੀ ! ਇਹ ਤਾਂ ਜਿਵੇਂ ਗੰਗਾ ਹੀ ਹੈ...ਓਹੋ ਅਖੀਆਂ, ਓਹੋ ਮੁਸਕਾਨ ਅਤੇ ਓਹੋ ਭੋਲਾ ਪਨ ! 1 ਮੇਰਾ ਦਿਲ ਧਕ ਧਕ ਕਰਨ ਲਗ ਪਿਆ। ਆਖਰ ਮੇਰੇ ਕੋਲੋਂ ਨਾ ਹੀ ਰਿਹਾ ਗਿਆ । ਲਾੜੇ ਮਿਤਰ ਕੋਲੋਂ ਮੈਂ ਪੁਛਿਆ ਹੌਲੀ ਜਹੀ, “ਕਿਉਂ ਯਾਰ ਏਸ ਦਾ ਨਾਮ ਕੀ ਹੈ ? ਕਿਥੋਂ ਦੀ ਰਹਿਣ ਵਾਲੀ ਹੈ ! ‘ਮੈਨੂੰ ਤਾਂ ਪਤਾ ਨਹੀਂ। ਪਰ ਲਾੜੇ ਮਿਤਰ ਦੀ ਗਲ ਨੂੰ ਵਿਚੋਂ ਹੀ ਕਟ ਕੇ ਪਾਸ ਬੈਠੇ ਇਕ ਸਜਣ ਨੇ ਕਿਹਾ, ਜਵਾਹ ਯਾਰ ਤੁਸੀਂ ਏਸ ਨੂੰ ਨਹੀਂ ਜਾਣਦੇ ! ਬਨਾਰਸ ਦੇ ਹਰ “ਵਾਨ ਦੀ ਜ਼ਬਾਨ ਤੇ ਇਸੇ ਇਕਬਾਲ ਬਾਨੋ ਦਾ ਨਾਮ ਹੈ।