ਪੰਨਾ:ਦੁਖੀ ਜਵਾਨੀਆਂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਦੁਆਨੀਆਂ ਮੁਆਫ ਕਰ ਦੇਹ... ਐਤਕਾਂ ਉਹ ਬੜੇ ਗੁੱਸੇ ਨਾਲ ਬੋਲੀ, “ਮੈਂ ਕਹਿਤੀ ਹੈ, ਯਹਾਂ ਸੇ ਚਲੇ ਜਾਈਏ।” ਮੈਂ ਹੋਰ ਠਹਿਰ ਨਾ ਸਕਿਆ, ਉਥੇ ਸ਼ੁਕਲ, ਅਤੇ ਜਿਸ ਵੇਲੇ ਮੈਂ ਮੁੜ ਰਿਹਾ ਸਾਂ, ਉਸ ਦੇ ਡੇਰੇ ਤੋਂ, ਉਸ ਵੇਲੇ ਮੇਰੇ ਹਥ ਵਿਚ ਸੂਲਾਂ ਚੁਭ ਰਹੀਆਂ ਸਨ ਅਤੇ ਓਦੋਂ ਦੀਆਂ ਹਟੀਆਂ ਨਹੀਂ ਉਹ ! ਗੰਗਾ ਦੇ ਜੀਵਨ ਵਿਚ ਅਡੋਲ ਕੰਡੇ ਖਿਲੇਰਣ ਦੇ ਪਾਪ ਦਾ ਫਲ ਅੱਜ ਮੈਂ ਸਤਾਂ ਵਰ੍ਹਿਆਂ ਤੋਂ ਭੋਗ ਰਿਹਾ ਹਾਂ...ਬੁਕਲ, ਭੁਲ ਹੋ ਜੁ ਗਈ.... 99- ← 99 - ੧੦੧ ਗੰਗਾ । ਏਸੇ ਲੇਖਣੀ ਦੀਆਂ ਦੱਸ ਸਵਾਦਲੀਆਂ ਕਹਾਣੀਆਂ ਵਾਲੀ ਪੁਸਤਕ “ਪ੍ਰੇਮ ਕਲੀਆਂ” ਨਵੀਂ ਐਡੀਸ਼ਨ ਜ਼ਰੂਰ ਪੜ੍ਹੋ। ਮੂਲ ੧੪)