ਪੰਨਾ:ਦੁਖੀ ਜਵਾਨੀਆਂ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ → --9- ਪਹਿਲੇ ਮਰੀ ਹੈ। ਤੰਬੋਲਨ ਬੂਆ ਮੁੜਦੀ ਹੋਈ ਸੋਚ ਰਹੀ ਸੀ—ਜੋ ਮੈਂ ਥੋੜੀ ਦੇਰ ਪਹਿਲੇ ਆਤੀ ਤੋ ਬੁੜੀਆ ਕੇ ਪ੍ਰਾਨ ਬੱਚ ਜਾਵੇ। ਉਸੇ ਵੇਲੇ ਹਸਪਤਾਲ ਤੋਂ ਪਰੇ ਇਕ ਪੇੜ ਥਲੇ ਬੈਠੇ ਇਕ ਮਹਾਂਤਮਾ ਗਾ ਰਹੇ ਸਨ- ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ॥ ਪ੍ਰਾਨ ਗਏ ਸਾਗਰ ਮਿਲੈ ਫੁਨਿ ਕਾਮਿ ਨਾ ਆਵੈ ॥ ਪ੍ਰਾਨ ਜੁ ਥ ਕੇ ਥਿਰੁ ਨਹੀਂ ਕੈਸੇ ਬਿਰਮਾਵਉ ॥ ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥ ਆਸ਼ਾ ਏਸੇ ਲੇਖਣੀ ਦੀ ਸਵਾਦਲੀ ਪੁਸਤਕ “ਸਾਂਝਾ ਲਹੂ” ਜ਼ਰੂਰ ਪੜੋ ! ਮੂਲ ੧॥)